PunjabTop News

ਚੰਡੀਗੜ੍ਹ ‘ਚ InDrive ਦਾ ਲਾਇਸੈਂਸ ਮੁਅੱਤਲ, ਕੈਬ ਤੇ ਬਾਈਕ-ਟੈਕਸੀ ਸੇਵਾਵਾਂ ਬੰਦ ਕਰਨ ਦੇ ਹੁਕਮ

ਚੰਡੀਗੜ੍ਹ ਵਿੱਚ ਰਾਈਡ-ਸ਼ੇਅਰਿੰਗ ਐਪ ਇਨਡਰਾਈਵ ਦੇ ਉਪਭੋਗਤਾਵਾਂ ਦੇ ਧਿਆਨਹਿਤ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਸਟੇਟ ਟ੍ਰਾਂਸਪੋਰਟ ਅਥਾਰਟੀ (STA) ਨੇ ਮੈਸਰਜ਼ ਇੰਡਸਿਸਟਮਜ਼ ਆਈਟੀ ਪ੍ਰਾਈਵੇਟ ਲਿਮਟਿਡ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ, ਕੰਪਨੀ ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ ਨਾਲ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ।STA ਨੇ ਇਨਡਰਾਈਵ ਨੂੰ ਚੰਡੀਗੜ੍ਹ ਦੀਆਂ ਸੀਮਾਵਾਂ ਦੇ ਅੰਦਰ ਆਪਣੀਆਂ ਕੈਬ ਅਤੇ ਬਾਈਕ-ਟੈਕਸੀ ਸੇਵਾਵਾਂ ਨੂੰ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਨਡਰਾਈਵ ਨਾਲ ਜੁੜੇ ਸਾਰੇ ਕੈਬ ਅਤੇ ਬਾਈਕ-ਟੈਕਸੀ ਡਰਾਈਵਰਾਂ ਨੂੰ ਐਪ ਰਾਹੀਂ ਰਾਈਡ ਬੁਕਿੰਗ ਸਵੀਕਾਰ ਨਾ ਕਰਨ ਅਤੇ ਸੇਵਾਵਾਂ ਪ੍ਰਦਾਨ ਕਰਨਾ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button