ਭਾਰਤੀ Box Office ‘ਤੇ ‘Spider-Man: Brand New Day’ ਦਾ ਧਮਾਲ

ਹਾਲੀਵੁੱਡ star ਟੌਮ ਹੌਲੈਂਡ ਦੀ ਨਵੀਂ ਫਿਲਮ Spider-Man: Brand New Day ਭਾਰਤੀ ਸਿਨੇਮਾਘਰਾਂ ਵਿੱਚ ਬੰਪਰ ਕਮਾਈ ਕਰ ਰਹੀ ਹੈ। 30 ਜੁਲਾਈ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਸ਼ੁਰੂਆਤੀ ਤਿੰਨ ਦਿਨਾਂ ਵਿੱਚ ਹੀ ₹150 ਕਰੋੜ ਦਾ ਅੰਕੜਾ ਪਾਰ ਕਰਦਿਆਂ ਭਾਰਤੀ box office ‘ਤੇ ਆਪਣੀ ਮਜ਼ਬੂਤ ਪਕੜ ਬਣਾ ਲਈ ਹੈ।ਬਾਕਸ ਆਫਿਸ ਕਲੈਕਸ਼ਨ Sacnilk ਦੀ ਰਿਪੋਰਟ ਅਨੁਸਾਰ, ਫਿਲਮ ਦੀ 3 ਦਿਨਾਂ ਦੀ ਕਮਾਈ ਦਾ ਵੇਰਵਾ ਇਸ ਪ੍ਰਕਾਰ ਹੈ:ਪਹਿਲਾ ਦਿਨ (ਬੁੱਧਵਾਰ/ਵੀਰਵਾਰ): ₹60.60 ਕਰੋੜਦੂਜਾ ਦਿਨ (ਸ਼ੁੱਕਰਵਾਰ): ₹49.35 ਕਰੋੜਤੀਜਾ ਦਿਨ (ਸ਼ਨੀਵਾਰ): ₹66.75 ਕਰੋੜਕੁੱਲ ਕਮਾਈ (3 ਦਿਨ): ₹176.70 ਕਰੋੜWeekend ਦਾ ਫਾਇਦਾ ਮਿਲਣ ਕਾਰਨ ਸ਼ਨੀਵਾਰ ਨੂੰ ਫਿਲਮ ਦੇ ਕਲੈਕਸ਼ਨ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ। ਸ਼ਨੀਵਾਰ ਨੂੰ ਭਾਰਤ ਵਿੱਚ ਫਿਲਮ ਦੇ 17,704 shows ਚਲਾਏ ਗਏ, ਜਿਸ ਵਿੱਚ 76.4% ਦੀ ਦਰਜ ਕੀਤੀ ਗਈ।
ਭਾਸ਼ਾਵਾਂ ਦੇ ਹਿਸਾਬ ਨਾਲ ਕਮਾਈਇਹ ਫਿਲਮ ਭਾਰਤ ਵਿੱਚ 6 ਭਾਸ਼ਾਵਾਂ—ਅੰਗਰੇਜ਼ੀ, ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਕੀਤੀ ਗਈ ਹੈ:English: ₹98.60 ਕਰੋੜ (ਸਭ ਤੋਂ ਵੱਧ)Hindi: ₹60.75 ਕਰੋੜTamil: ₹9 ਕਰੋੜTelugu: ₹8 ਕਰੋੜMalayalam & Kannada: ਕ੍ਰਮਵਾਰ ₹22 ਲੱਖ ਅਤੇ ₹13 ਲੱਖਸਟਾਰ ਕਾਸਟ (Star Cast)ਡੇਸਟਿਨ ਡੈਨੀਅਲ ਕ੍ਰੇਟਨ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਟੌਮ ਹੌਲੈਂਡ ਅਤੇ ਜ਼ੇਂਡਾਇਆ ਤੋਂ ਇਲਾਵਾ ਮਾਰਕ ਰਫਾਲੋ ਜੈਕਬ ਬੈਟਲੋਨ, ਸੈਡੀ ਸਿੰਕ ਅਤੇ ਮਾਈਕਲ ਮੈਂਡੋ ਮੁੱਖ ਭੂਮਿਕਾਵਾਂ ਵਿੱਚ ਹਨ।”,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




