PunjabTop News

ਅੰਤਰਜਾਤੀ, ਅੰਤਰਧਰਮੀ ਵਿਆਹਾਂ ਵਿੱਚ ਸਮਾਜਿਕ ਅਤੇ ਕਨੂੰਨੀ ਦਖਲ: ਜੀਵਨ ਸਾਥੀ ਚੁਣਨ ਦੀ ਅਜਾਦੀ ਬਨਾਮ ਮੌਜੂਦਾ ਰੂੜੀਵਾਦੀ ਢਾਂਚਾ – Sarah S

ਗੁਜਰਾਤ ਸੂਬੇ ਦੇ ਬਨਸਕਾਂਠਾ ਦੀ ਰਹਿਣ ਵਾਲ਼ੀ ਕੰਕੂ ਚੌਧਰੀ ਨੇ ਮਹਾਦੇਵ ਰਬਾਰੀ ਨਾਂ ਦੇ ਲੜਕੇ ਨਾਲ਼ ਅੰਤਰਜਾਤੀ ਵਿਆਹ ਕਰਨ ਲਈ 2024 ਵਿੱਚ ਆਪਣਾ ਘਰ ਛੱਡ ਦਿੱਤਾ, ਕਿਉਂਕਿ ਇਸ ਲਈ ਕੰਕੂ ਦੇ ਪਰਿਵਾਰ ਨੇ ਮਨਜੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਜੋੜਾ ਪਰਿਵਾਰ ਤੋਂ ਦੂਰ ਇੱਕ ਖੁਸ਼ਹਾਲ ਜਿੰਦਗੀ ਜਿਉਂ ਰਿਹਾ ਸੀ ਅਤੇ ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਵੀ ਜਨਮ ਲਿਆ। ਪਰ ਕੰਕੂ ਦਾ ਪਿਤਾ ਅਸ਼ੋਕ ਚੌਧਰੀ ਲਗਾਤਾਰ ਉਸ ਉੱਤੇ ਘਰ ਵਾਪਸ ਆਉਣ ਲਈ ਦਬਾਅ ਪਾਉਂਦਾ ਰਿਹਾ। ਮਾਮਲਾ ਤੇਜੀ ਨਾਲ਼ ਵਿਗੜਿਆ ਅਤੇ ਦੋਹਾਂ ਭਾਈਚਾਰਿਆਂ, ਚੌਧਰੀਆਂ ਅਤੇ ਰਬਾਰੀਆਂ, ਦੇ ਹਜਾਰਾਂ ਲੋਕਾਂ ਵਿਕਾਰ ਝੜਪ ਹੋ ਗਈ। ਅੰਤ ਵਿੱਚ ਕੰਕੂ ਨੂੰ ਉਸਦੀ ਮਨਜੂਰੀ ਖਿਲਾਫ ਉਸਦੇ ਘਰ ਵਾਪਸ ਲਿਜਾਇਆ ਗਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button