NationalTop News

Woman IRS ਅਫਸਰ ਨੇ ਲਿੰਗ ਬਦਲਿਆ, ਨਵਾਂ ਨਾਮ


ਨਵੀਂ ਦਿੱਲੀ,  10 ਜੁਲਾਈ 2024 : ਇੰਡੀਅਨ ਰੈਵੇਨਿਊ ਸਰਵਿਸ (IRS) ਦੀ ਇੱਕ ਸੀਨੀਅਰ ਵੋਮੈਨ ਅਫਸਰ ਨੇ ਆਪਣਾ ਲਿੰਗ ਬਦਲ ਲਿਆ ਹੈ। ਇੱਕ ਇਤਿਹਾਸਕ ਫੈਸਲਾ ਲੈਂਦੇ ਹੋਏ, ਵਿੱਤ ਮੰਤਰਾਲੇ ਨੇ ਸਾਰੇ ਅਧਿਕਾਰਤ ਦਸਤਾਵੇਜ਼ਾਂ ਵਿੱਚ ਉਸਦਾ ਨਾਮ ਅਤੇ ਲਿੰਗ ਬਦਲਣ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਭਾਰਤੀ ਸਿਵਲ ਸੇਵਾਵਾਂ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ।

ਹੈਦਰਾਬਾਦ ਵਿੱਚ ਕਸਟਮ ਐਕਸਾਈਜ਼ ਐਂਡ ਸਰਵਿਸ ਟੈਕਸ ਅਪੀਲ ਟ੍ਰਿਬਿਊਨਲ (ਸੀਐਸਐਸਏਟੀਏਟੀ) ਦੇ ਮੁੱਖ ਕਮਿਸ਼ਨਰ ਦੇ ਦਫ਼ਤਰ ਵਿੱਚ ਜੋਇੰਟ  ਕਮਿਸ਼ਨਰ ਵਜੋਂ ਤਾਇਨਾਤ ਐਮ ਅਨੁਸੂਯਾ ਨੇ ਲਿੰਗ ਅਤੇ ਨਾਮ ਬਦਲਣ ਦੀ ਬੇਨਤੀ ਕੀਤੀ ਸੀ। ਉਸਨੇ ਆਪਣਾ ਨਾਮ ਬਦਲ ਕੇ ਐਮ ਅਨੁਕਤਿਰ ਸੂਰੀਆ ਰੱਖ ਲਿਆ ਹੈ। ਉਨ੍ਹਾਂ ਨੇ ਲਿੰਗ ਕਾਲਮ ਵਿੱਚ ਔਰਤ ਨੂੰ ਪੁਰਸ਼ ਨਾਲ ਬਦਲਣ ਦੀ ਵੀ ਬੇਨਤੀ ਕੀਤੀ। 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button