ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅੱਜ ਪੰਜਾਵ ਵਿਧਾਨ ਸਭਾ ਸ਼ੈਸ਼ਨ ‘ਚ ਹਿੱਸਾ ਲੈਣ ਲਈ ਪਹੁੰਚੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀਐਲਪੀ ਦੀ ਮੀਟਿੰਗ ਤੋਂ ਬਾਅਦ ਅਸੀਂ ਸੈਸ਼ਨ ਵਿੱਚ ਸ਼ਾਮਲ ਹੋਣ ਜਾਂ ਨਾ ਹੋਣ ਦਾ ਫੈਸਲਾ ਕਰਾਂਗੇ? ਵੜਿੰਗ ਨੇ ਕਿਹਾ ਕਿ ਰਾਜਪਾਲ ਪਹਿਲਾਂ ਹੀ ਸੈਸ਼ਨ ਨੂੰ ਗੈਰ-ਕਾਨੂੰਨੀ ਦੱਸ ਚੁੱਕੇ ਹਨ ਜੇਕਰ ਕੁਝ ਨਹੀਂ ਹੋਣ ਵਾਲਾ ਹੈ ਤਾਂ ਸੈਸ਼ਨ ਦਾ ਮਕਸਦ ਕੀ ਹੈ?
Farmers ਨੇ ਘੇਰਿਆ ਥਾਣਾ, ਸ਼ੈਲਰ ਮਾਲਕ ਗ੍ਰਿਫ਼ਤਾਰ, ਝੋਨੇ ਦੀ ਰੁਕੀ ਖਰੀਦ? | Gurdaspur Farmers | D5 News
ਇਸ ਤੋਂ ਪਹਿਲਾ ਰਾਜਪਾਲ ਨੇ ਵੀਰਵਾਰ ਨੂੰ CM ਮਾਨ ਨੂੰ ਪੱਤਰ ਲਿਖ ਕੇ ਜਾਨੂੰ ਕਰਵਾਈਆ ਸੀ ਕਿ ਤਿੰਨੇ ਬਿੱਲ ਪੰਜਾਬ ਫਿਸਕਲ ਰਿਸਪਾਂਸਬਿਲਿਟੀ ਐਂਡ ਬਜਟ ਮੈਨੇਜਮੈਂਟ (ਸੋਧ) ਬਿੱਲ 2023, ਪੰਜਾਬ ਜੀਐੱਸਟੀ (ਸੋਧ) ਬਿੱਲ 2023 ਤੇ ਭਾਰਤੀ ਸਟੈਂਪ (ਪੰਜਾਬ ਸੋਧ) ਬਿੱਲ, 2023 ਰੋਕੇ ਜਾਣ। ਉੱਥੇ ਹੀ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਜਲਾਸ ਬੁਲਾਉਣ ਲਈ ਕਾਨੂੰਨੀ ਢੰਗ ਅਪਣਾਉਣ। ਇਸ ਤਰ੍ਹਾਂ ਦੇ ਗ਼ੈਰ ਸੰਵਿਧਾਨਕ ਕੰਮ ਨਾ ਕਰਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.