ਹਿਮਾਚਲ ‘ਚ ਹੋ ਰਹੀ ਲਗਾਤਾਰ ਬਾਰਿਸ਼ ਕਰਕੇ ਸੁਖਨਾ ਲੇਕ ਦਾ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਦੇ ਚੱਲਦਿਆਂ ਹੁਣ ਸੁਖਨਾ ਲੇਕ ਦਾ ਇਕ ਫੱਲਡ ਗੇਟ ਖੋਲ੍ਹ ਦਿੱਤਾ ਗਿਆ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਵਾਹਨ ਹੌਲੀ-ਹੌਲੀ ਚਲਾਉਣ ਅਤੇ ਸੁਖਨਾ ਚੋਅ ਪੁਲ ਨੂੰ ਪਾਰ ਕਰਦੇ ਸਮੇਂ ਸਾਵਧਾਨ ਰਹਿਣ। ਸੁਖਨਾ ਨੇ ਨੇੜਲੇ ਇਲਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
#TrafficAlert #TrafficAdvisory
The general public is being informed One Gate of Sukhna Lake has been opened and the water from Sukhna Lake is being released in Sukhna choe due to which the road stretch is closed for traffic movement ::: pic.twitter.com/vr54o0jm2j— Chandigarh Traffic Police (@trafficchd) August 23, 2023
ਇਹ ਰੁੱਟ ਹੋਏ ਬੰਦ
1) ਮੱਖਣ ਮਾਜਰਾ ਨੇੜੇ ਪੁਲ (ਰਾਏਪੁਰ ਖੁਰਦ ਵੱਲ ਮੱਖਣ ਮਾਜਰਾ ਸੜਕ)
2) ਪੁਲ ਦੇ ਪਿਛਲੇ ਪਾਸੇ ਬਾਪੂ ਧਾਮ (ਬਾਪੂ ਧਾਮ ਤੋਂ ਆਉਣ ਵਾਲੀ ਸੜਕ/ਪਿੱਛੇ ਵਾਲੀ ਪੁਲਿਸ ਲਾਈਨ ਲਾਈਟ ਪੁਆਇੰਟ ਤੋਂ ਸ਼ਾਸਤਰੀ ਨਗਰ ਲਾਈਟ ਪੁਆਇੰਟ ਵੱਲ)
3) ਕਿਸ਼ਨਗੜ੍ਹ ਨੇੜੇ ਪੁਲ (ਕਿਸ਼ਨਗੜ੍ਹ ਵੱਲ ਸੁਖਨਾ ਝੀਲ ਦੇ ਪਿੱਛੇ)
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.