PunjabTop News

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਦੇ ਪਹਿਲੇ ਏਅਰ ਫੋਰਸ ਹੈਰੀਟੇਜ ਸੈਂਟਰ ਦਾ ਚੰਡੀਗੜ੍ਹ ‘ਚ ਕੀਤਾ ਉਦਘਾਟਨ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਿਬਨ ਕੱਟ ਕੇ ਭਾਰਤੀ ਹਵਾਈ ਸੈਨਾ ਦੇ ਪਹਿਲੇ ਵਿਰਾਸਤੀ ਕੇਂਦਰ ਦਾ ਉਦਘਾਟਨ ਕੀਤਾ। ਸਵੇਰੇ ਉਹ ਸਰਕਾਰੀ ਪ੍ਰੈੱਸ ਭਵਨ ਸੈਕਟਰ-18 ਵਿਖੇ ਬਣਾਏ ਗਏ ਹਵਾਈ ਸੈਨਾ ਦੇ ਪਹਿਲੇ ਵਿਰਾਸਤੀ ਕੇਂਦਰ ਪੁੱਜੇ। ਉਨ੍ਹਾਂ ਦੇ ਨਾਲ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਹਨ।ਰੱਖਿਆ ਮੰਤਰੀ ਨੇ ਇੱਥੇ ਸਥਾਪਤ ਮਿਗ 21 ਦਾ ਨਿਰੀਖਣ ਕੀਤਾ। ਉਹ ਕਾਕਪਿਟ ਵਿੱਚ ਬੈਠੇ ਅਤੇ ਮਿਗ 21 ਦੇ ਬਾਹਰ ਇੱਕ ਗਰੁੱਪ ਫੋਟੋ ਲਈ ਪੋਜ਼ ਵੀ ਦਿੱਤਾ। ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਵੀ ਮੌਜੂਦ ਹਨ। ਇਹ ਵਿਰਾਸਤੀ ਕੇਂਦਰ 17,000 ਵਰਗ ਫੁੱਟ ਦੇ ਖੇਤਰ ‘ਚ ਫੈਲਿਆ ਹੋਇਆ ਹੈ। ਇਸ ਕੇਂਦਰ ਦੀ ਸਥਾਪਨਾ ਲਈ 3 ਜੂਨ 2022 ਨੂੰ ਐਮਓਯੂ ‘ਤੇ ਦਸਤਖਤ ਕੀਤੇ ਗਏ ਸਨ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button