ਬਰਨਾਲਾ, 25 ਅਪ੍ਰੈਲ 2023 : ਡੀਸੀ ਬਰਨਾਲਾ ਨੇ ਇਕ ਪੁਸਤਕ ਲਿਖੀ ਹੈ ਜਿਸ ਵਿਚ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸੇ ਪੁਸਤਕ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਵਿਚ ਕਿਹਾ ਕਿ, ਡੀ.ਸੀ ਬਰਨਾਲਾ ਵੱਲੋਂ ਇੱਕ ਬੇਹੱਦ ਵਧੀਆ ਉਪਰਾਲਾ…‘ਪਹੁੰਚ’ ਕਿਤਾਬ ‘ਚ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਸਾਰੀ ਜਾਣਕਾਰੀ ਹੈ…44 ਵਿਭਾਗਾਂ ‘ਚ 285 ਸਕੀਮਾਂ ਤੇ 400 ਸਕੀਮਾਂ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਫਾਇਦਾ ਦੇ ਰਹੀਆਂ ਨੇ…ਲੋਕਾਂ ਲਈ ਇਹ ਕਿਤਾਬ ਮੁਫ਼ਤ ਹੈ…ਬਾਕੀ DC ਸਹਿਬਾਨ ਨੂੰ ਵੀ ਅਪੀਲ ਅਜਿਹਾ ਉਪਰਾਲਾ ਜ਼ਰੂਰ ਕਰੋ…
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.