PunjabTop News

ਅਜਨਾਲਾ ਕਾਂਡ ਬਾਦ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ, ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਅਸਲਾ ਲਾਇਸੈਂਸ ਹੋਣਗੇ ਰੱਦ ?

ਪੁਲਿਸ ਪ੍ਰਸ਼ਾਸਨ ਨੇ ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਮੁਖੀ ਅਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮੀਡਿਆ ਰਿਪੋਰਟਾਂ ਅਨੁਸਾਰ ਅਮ੍ਰਿਤਪਾਲ ਦੇ ਉਨ੍ਹਾਂ 10 ਸਾਥੀਆਂ ਦੀ ਸ਼ਨਾਖਤ ਹੋ ਗਈ ਹੈ, ਜੋ 24 ਘੰਟੇ ਉਸ ਨਾਲ ਹਥਿਆਰਾਂ ਨਾਲ ਲੈਸ ਰਹਿੰਦੇ ਹਨ।

ਲਿਸਟ : ਜੋ ਅਸਲਾ ਲਾਇਸੰਸ ਰੱਦ ਹੋਣਗੇ 

  • ਰਾਮ ਸਿੰਘ ਬਰਾੜ ਕੋਟਕਪੂਰਾ
    12 ਬੋਰ DBBL ਕਾਰਤੂਸ..25
    32 ਬੋਰ ਦਾ ਰਿਵਾਲਵਰ ਕਾਰਤੂਸ..25
  • ਗੁਰਮੀਤ ਸਿੰਘ ਬੁੱਕਣਵਾਲਾ, ਮੋਗਾ
    ਮੋਗਾ 32 ਬੋਰ ਦਾ ਰਿਵਾਲਵਰ
  • ਅਵਤਾਰ ਸਿੰਘ, ਸੰਗਰੂਰ
    12 ਬੋਰ ਦਾ ਡਬਲ ਬੈਰਲ ਕਾਰਤੂਸ..25
  • ਵਰਿੰਦਰ ਸਿੰਘ-ਤਰਨਤਾਰਨ
    ਬੋਰ-12 (DBBL ਗਨ) ਕਾਰਤੂਸ:- 20
  • ਹਰਪ੍ਰੀਤ ਦੇਵਗਨ, ਪਟਿਆਲਾ ਰਿਵਾਲਵਰ 32 ਬੋਰ 30.06 ਸਪਰਿੰਗ ਫੀਲਡ ਰਾਈਫਲ
    ਹਰਜੀਤ ਸਿੰਘ ਅੰਮ੍ਰਿਤਸਰ ਬੰਦੂਕ 12 ਬੋਰ DBBL ਰਿਵਾਲਵਰ-ਪਿਸਟਲ NP ਬੋਰ
  • ਬਲਜਿੰਦਰ ਸਿੰਘ-ਅੰਮ੍ਰਿਤਸਰ
    ਡਬਲ ਬੈਰਲ ਬੰਦੂਕ.. ਰਿਵਾਲਵਰ 32 ਬੋਰ ਰਾਈਫਲ 315 ਬੋਰ
  • ਅੰਮ੍ਰਿਤਪਾਲ ਸਿੰਘ,
    ਤਰਨਤਾਰਨ ਪਿਸਤੌਲ 32 ਬੋਰ.
    ਤਲਵਿੰਦਰ ਸਿੰਘ, ਤਰਨਤਾਰਨ ਬੋਰ, 12 ਕਾਰਤੂਸ – 17
  • ਪੁਲਿਸ ਨੇ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਹਥਿਆਰਾਂ ਦੇ ਵੇਰਵੇ ਮੰਗੇ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button