ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਨੂੰ ਲੈਕੇ ਲਗਾਤਾਰ ਪੜਤਾਲ ਜਾਰੀ ਹੈ। ਏਡੀਜੀਪੀ ਐੱਲ ਕੇ ਯਾਦਵ ਅਗਵਾਈ ਚ ਬਣੀ SIT ਵਲੋਂ ਸਾਬਕਾ ਮੁੱਖ ਮੰਤਰੀ ਬਾਦਲ ਸਰਕਾਰ ਵੇਲੇ ਦੇ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾੜ, ਉਸ ਵੇਲੇ ਦੇ ਉਚ ਪੁਲਿਸ ਅਧਿਕਾਰੀ ਆਰ ਐਸ ਖੱਟੜਾ ਅਤੇ ਰੋਹਿਤ ਚੌਧਰੀ ਨੂੰ ਪੁੱਛਗਿੱਛ ਲਈ ਸੰਮਨ ਭੇਜੇ ਗਏ ਸਨ।
Bhagwant Mann ਨੇ ‘Ration Card’ ‘ਤੇ ਚਲਾਈ ਕੈਂਚੀ, ਮੁਫ਼ਤ ਸਹੂਲਤਾਂ ਵਾਲਿਆਂ ਨੂੰ ਝਟਕਾ | D5 Channel Punjabi
ਇਹਨਾਂ ਤਿੰਨਾ ਅਧਿਕਾਰੀਆਂ ‘ਚੋਂ ਗਗਨਦੀਪ ਸਿੰਘ ਬਰਾੜ ਇਸ ਵੇਲੇ ਸਿੱਟ ਅਗੇ ਪੇਸ਼ ਹੋਣ ਆਏ ਹਨ। ਉਨ੍ਹਾਂ ਤੋਂ SIT ਵੱਲੋਂ ਲਗਾਤਾਰ ਪੁੱਛਗਿੱਛ ਚਲ ਰਹੀ ਹੈ। ਦੱਸ ਦਈਏ ਕਿ ਐਸ.ਆਈ.ਟੀ ਨੇ 1 ਹਫ਼ਤਾ ਪਹਿਲਾਂ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ। ਐਸ.ਆਈ.ਟੀ. ਦਾ ਕਹਿਣਾ ਹੈ ਕਿ ਜਿਵੇਂ ਹੀ ਹੋਰ ਸਬੂਤ ਮਿਲਣਗੇ ,ਇਸ ਮਾਮਲੇ ‘ਚ ਹੋਰ ਚਲਾਨ ਵੀ ਪੇਸ਼ ਕੀਤੇ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.