Breaking NewsD5 specialIndiaNewsTop News

Kejriwal ਨੇ Modi ਨੂੰ ਲਿਖੀ ਚਿੱਠੀ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ Arvind Kejriwal ਨੇ ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੂੰ ਅੱਜ ਚਿੱਠੀ ਲਿਖੀ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਡਾਕਟਰਾਂ ਦੀ ਮੰਗਾਂ ਨੂੰ ਸੁਣਿਆ ਜਾਵੇ। ਇਸ ਤੋਂ ਇਲਾਵਾ Arvind Kejriwal ਨੇ ਪੀ.ਐਮ. Modi ਨੂੰ ਨੀਟ-ਪੀ.ਜੀ. Counseling ਸ਼ੁਰੂ ਕਰਨ ਦੀ ਵੀ ਅਪੀਲ ਕੀਤੀ।

Punjab Politics : Punjab ਦੇ ਲੋਕਾਂ ਲਈ ਖੁਸ਼ਖਬਰੀ, ਬਿੱਜਲੀ ਦੇ 800 ਯੂਨੀਟ ਮੁਆਫ਼ | D5 Channel Punjabi

ਦੱਸ ਦਈਏ ਕਿ ਨੀਟ-ਪੀ.ਜੀ. Counseling ਵਿੱਚ ਦੇਰੀ ਹੋ ਗਈ ਹੈ। ਦੇਸ਼ ਭਰ ਵਿੱਚ ਕਈ ਰੈਜ਼ੀਡੈਂਟਾਂ ਵੱਲੋਂ ਨੀਟ-ਪੀ.ਜੀ. Counseling ਵਿੱਚ ਦੇਰੀ ਦੇ ਖ਼ਿਲਾਫ਼ ਵਿਰੋਧ ਲਗਾਤਾਰ ਜਾਰੀ ਹੈ। ਇਸ ਸਬੰਧ ਨੂੰ ਲੈ ਕੇ ਹੀ Kejriwal ਨੇ Modi ਨੂੰ ਨੀਟ-ਪੀ.ਜੀ. Counseling ਸ਼ੁਰੂ ਕਰਨ ਦੀ ਗੱਲ ‘ਤੇ ਜ਼ੋਰ ਦੇਣ ਲਈ ਕਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button