Breaking NewsD5 specialNewsSportsTop News

Madrid Open : ਸੱਟ ਤੋਂ ਬਾਅਦ ਨਡਾਲ ਦਾ ਜਿੱਤ ਨਾਲ ਆਗਾਜ਼

ਮੈਡ੍ਰਿਡ : ਸਪੈਨਿਸ਼ ਟੈਨਿਸ ਸਟਾਰ ਰਾਫੇਲ ਨਡਾਲ ਨੇ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਚੰਗੀ ਸ਼ੁਰੂਆਤ ਕੀਤੀ ਤੇ ਮੈਡ੍ਰਿਡ ਓਪਨ ਚ ਮਿਓਮੀਰ ਕੇਸਮਾਨੋਵਿਚ ਨੂੰ ਸਿੱਧੇ ਸੈੱਟ ਚ ਹਰ ਕੇ ਤੀਜੇ ਦੌਰ ਚ ਪ੍ਰਵੇਸ਼ ਕੀਤਾ। ਨਡਾਲ ਨੇ ਘਰੇਲੂ ਸਰਜਮੀਂ ਤੇ 6 – 1, 7 – 6 ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਜਿੱਤ ਤੋਂ ਬਾਅਦ ਨਡਾਲ ਰੀਅਲ ਮੈਡ੍ਰਿਡ ਦਾ ਚੈਂਪੀਅਨਸ ਲੀਗ ਫੁੱਟਬਾਲ ਮੈਚ ਦੇਖਣ ਪੁੱਜੇ।

BJP-AAP Showdown : Tajinder Bagga ਗ੍ਰਿਫਤਾਰੀ’ਚ ਨਵਾਂ ਐਕਸ਼ਨ, Punjab ਤੇ Haryana ਪੁਲਿਸ ਦੀ ਟੱਕਰ!

ਨਡਾਲ ਨੇ ਕਿਹਾ, ਸੱਟ ਤੋਂ ਵਾਪਸੀ ਦੇ ਬਾਅਦ ਮੈਂ ਹਮੇਸ਼ਾ ਕਾਫ਼ੀ ਮੈਚ ਖੇਡਣਾ ਚਾਹੁੰਦਾ ਹਾਂ ਤਾਂ ਜੋ ਮੈਂ ਆਪਣੀ ਸਰਵਸ੍ਰੇਸ਼ਠ ਫ਼ਾਰਮ ਹਾਸਲ ਕਰ ਸਕਾਂ। ਉਨ੍ਹਾਂ ਕਿਹਾ, ਆਤਮਵਿਸ਼ਵਾਸ ਵਧਾਉਣ ਲਈ ਮੇਰੇ ਲਈ ਜਿੱਤਣਾ ਬਹੁਤ ਮਹੱਤਵਪੂਰਨ ਹੈ। ਇਸ ਤੋਂ ਪਹਿਲਾਂ ਸਾਬਕਾ ਚੈਂਪੀਅਨ ਐਲੇਕਜ਼ੈਂਡਰ ਜ਼ਵੇਰੇਵ ਨੇ ਮਾਰਿਨ ਸਿਲਿਚ ਨੂੰ 4 – 6, 6 – 4, 6 – 4 ਨਾਲ ਹਰਾ ਕੇ ਤੀਜੇ ਦੌਰ ‘ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਸਾਹਮਣਾ ਅਮਰੀਕਾ ਦੇ ਸੇਬੇਸਟੀਅਨ ਕੋਰਡਾ ਨਾਲ ਹੋਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button