Breaking NewsD5 specialEntertainmentNews

VIDEO : ਇਸ ਦਿਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ Bigg Boss 14, ਦੇਖੋ ਸ਼ੋਅ ਦਾ ਨਵਾਂ ਪ੍ਰੋਮੋ

ਨਵੀਂ ਦਿੱਲੀ : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਟੀ ਸ਼ੋਅ ‘ਬਿੱਗ ਬਾਸ 14 ਦਾ ਫੈਂਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਪਿਛਲੇ ਸੀਜ਼ਨ ਦੀ ਪਾਪੂਲੈਰਿਟੀ ਨੂੰ ਦੇਖਕੇ ਇਹ ਸਮਝਿਆ ਜਾ ਸਕਦਾ ਹੈ ਕਿ ਫੈਂਨਜ਼ ‘ਚ ਸ਼ੋਅ ਨੂੰ ਲੈ ਕੇ ਕਿੰਨਾ ਕਰੇਜ ਹੈ। ਹਾਲ ਹੀ ‘ਚ ਸ਼ੋਅ ਦਾ ਟੀਜ਼ਰ ਜਾਰੀ ਕੀਤਾ ਗਿਆ ਸੀ, ਜਿਸਨੂੰ ਬਹੁਤ ਪਸੰਦ ਕੀਤਾ ਗਿਆ। ਹੁਣ ਸਲਮਾਨ ਖਾਨ ਦੇ ਇਸ ਸ਼ੋਅ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ।

🔴 Live 🔴ਕੀ ਜਥੇਦਾਰ ਨੇ ਮੁੜ ਮੰਗਿਆ ਖਾਲਿਸਤਾਨ? ਪੁਲਿਸ ਨੇ ਲੱਭ ਲਿਆ ਸੈਣੀ ਦਾ ਪੱਕਾ ਟਿਕਾਣਾ?

3 ਅਕਤੂਬਰ ਤੋਂ ਸ਼ੁਰੂ ਹੋ ਰਿਹੈ ਸ਼ੋਅ
ਹੁਣ ਜ਼ਲਦ ਹੀ ਇਹ ਸ਼ੋਅ ਸ਼ੁਰੂ ਹੋਣ ਵਾਲਾ ਹੈ। ਇਸਦੀ ਜਾਣਕਾਰੀ ਆਪਣੇ ਆਪ ਸਲਮਾਨ ਖਾਨ ਨੇ ਆਪਣੇ ਇੰਸਟਾ ਪੋਸਟ ਦੇ ਜ਼ਰੀਏ ਲੋਕਾਂ ਨੂੰ ਦਿੱਤੀ ਹੈ। ਸਲਮਾਨ ਨੇ ਸ਼ੋਅ ਦਾ ਨਵਾਂ ਪ੍ਰੋਮੋ ਸ਼ੇਅਰ ਕਰਦੇ ਹੋਏ ਲਿਖਿਆ, 2020 ਕਿ ਹਰ ਸਮੱਸਿਆਂ ਨੂੰ ਚਕਨਾਚੂਰ ਕਰਨ ਆ ਗਿਆ ਹੈ ‘ਬਿੱਗ ਬਾਸ’। ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਇਹ ਵੀ ਲਿਖਿਆ ਹੈ ਕਿ # BiggBoss ਦਾ 14ਵਾਂ ਸੀਜਨ 3 ਅਕਤੂਬਰ ਨੂੰ ਰਾਤ 9 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਲਓ ਜੀ! ਸਿਮਰਜੀਤ ਬੈਂਸ ਨੇ ਕਰਤਾ ਵੱਡਾ ਐਲਾਨ,ਪੰਜਾਬ ਦੀਆਂ ਸੜਕਾਂ ਕਰਨਗੇ ਜਾਮ!ਨਾਲ ਹੋਣਗੇ ਕਿਸਾਨ

ਖਬਰਾਂ ਅਨੁਸਾਰ ਇਸ ਵਾਰ ‘ਬਿੱਗ ਬਾਸ’ 14 ‘ਚ ਜੈਸਮੀਨ ਭਸੀਨ, ਐਲੀ ਗੋਨੀ, ਏਜਾਜ ਖਾਨ, ਸਾਰਾ ਗੁਰਪਾਲ , ਨੇਹਾ ਸ਼ਰਮਾ, ਪਵਿਤਰਾ ਪੁਨਿਆ, ਨੈਨਾ ਸਿੰਘ, ਨਿੱਕੀ ਤੰਬੋਲੀ ਅਤੇ ਨਿਸ਼ਾਂਤ ਮਲਖਾਨੀ ਦੇ ਨਾਮ ਕੰਟੈਸਟੈਂਟ ਦੇ ਰੂਪ ‘ਚ ਸਾਹਮਣੇ ਆਏ ਹਨ, ਹਾਲਾਂਕਿ ਅਜੇ ਤੱਕ ਆਫੀਸ਼ੀਅਲੀ ਸ਼ੋਅ ਦੇ ਕੰਟੈਂਸਟੈਂਟਸ ਦੇ ਨਾਮਾਂ ਦੀ ਲਿਸਟ ਜਾਰੀ ਨਹੀਂ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button