SportsBreaking NewsD5 specialNewsTop News

ਇਸਨਰ ਅਤੇ ਓਪੇਲਕਾ ‘ਚ ਹੋਵੇਗਾ ਹਿਊਸਟਨ ਫਾਈਨਲ

ਹਿਊਸਟਨ : ਅਮਰੀਕਾ ਦੇ ਜਾਨ ਇਸਨਰ ਅਤੇ ਰੇਲੀ ਓਪੇਲਕਾ ਕਲੇ ਕੋਰਟ ‘ਚ ਆਹਮੋ-ਸਾਹਮਣੇ ਹੋਣਗੇ। ਚੌਥੇ ਦਰਜਾ ਪ੍ਰਾਪਤ ਇਸਨਰ ਨੇ 2013 ‘ਚ ਹਿਊਸਟਨ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਸ਼ਨੀਵਾਰ ਨੂੰ ਮੌਜੂਦਾ ਚੈਂਪੀਅਨ ਕ੍ਰਿਸਟੀਅਨ ਗਾਰਿਨ ਨੂੰ ਸੈਮੀਫਾਈਨਲ ਵਿਚ 17 ਏਸ ਜਮਾ ਕਰਕੇ 4-6, 6-3, 6-4 ਨਾਲ ਹਰਾਇਆ।

ਲਓ ਜੀ! ਕਣਕ ਦਾ ਭਾਅ ਹੋਇਆ ਮਹਿੰਗਾ, ਟਰਾਲੀਆਂ ਭਰ ਅੰਬਾਨੀਆਂ ਦੇ ਘਰ ਪਹੁੰਚੇ ਲੋਕ! Lakha Sidhana ਨੇ ਬਣਾਈ ਰੇਲ!

ਤੀਜੇ ਦਰਜਾ ਪ੍ਰਾਪਤ ਓਪੇਲਕਾ ਨੇ ਨਿਕ ਕਿਰਗਿਓਸ ਨੂੰ 6-3, 7-5 ਨਾਲ ਹਰਾਉਣ ਦੇ ਦੌਰਾਨ 21 ਏਸ ਲਗਾਏ। 24 ਸਾਲਾ ਓਪੇਲਕਾ ਅਤੇ 36 ਸਾਲਾ ਇਸਨਰ ਦੇ ਵਿਚਾਲੇ ਇਹ ਕਰੀਅਰ ਦਾ 5ਵਾਂ ਮੁਕਾਬਲਾ ਹੋਵੇਗਾ। ਓਪੇਲਕਾ ਦਾ ਇਸ ਮੁਕਾਬਲੇ ਵਿਚ ਜਿੱਤ ਦਾ ਰਿਕਾਰਡ 4-1 ਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button