Breaking NewsD5 specialNewsPunjabTop News

Congress ‘ਚ ਫਿਰ ਘਮਾਸਾਣ : ਬੇਟੇ ਨੂੰ ਟਿਕਟ ਨਾ ਮਿਲਣ ‘ਤੇ Jasbir Dimpa ਨੇ ਜਤਾਈ ਨਾਰਾਜ਼ਗੀ

'ਪਾਰਟੀ ਦੀ ਪਰਵਾਹ ਕੀਤੇ ਬਿਨ੍ਹਾਂ ਈਮਾਨਦਾਰ ਉਮੀਦਵਾਰ ਨੂੰ ਦਿਓ ਵੋਟ'

ਚੰਡੀਗੜ੍ਹ : ਕਾਂਗਰਸ ਅਤੇ ਕਲੇਸ਼ ਇੱਕ ਦੂਜੇ ਦਾ ਪਿਆਰ ਬਣਦੇ ਜਾ ਰਹੇ ਹਨ। ਥੋੜ੍ਹੇ ਦਿਨ ਦੀ ਸ਼ਾਂਤੀ ਤੋਂ ਬਾਅਦ ਹੁਣ ਇੱਕ ਵਾਰ ਫਿਰ ਕਾਂਗਰਸ ‘ਚ ਅੰਦਰੂਨੀ ਕਲੇਸ਼ ਸ਼ੁਰੂ ਹੋ ਗਿਆ ਹੈ। ਦਰਅਸਲ ਪਾਰਟੀ ਦੇ ਸੀਨੀਅਰ ਨੇਤਾ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਬਗਾਵਤੀ ਸੁਰ ਸਾਹਮਣੇ ਆਏ ਹਨ।

ਬਾਰਡਰ ਏਰੀਏ ‘ਚ ਗਰਜਿਆ ਭਗਵੰਤ ਮਾਨ, ਲੋਕਾਂ ਦਾ ਵੱਡਾ ਇਕੱਠ, ਹੋਈ ਮਾਨ-ਮਾਨ D5 Channel Punjabi

ਡਿੰਪਾ ਖਡੂਰ ਸਾਹਿਬ ਤੋਂ ਰਮਨਜੀਤ ਸਿੱਕੀ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਬੇਹੱਦ ਨਾਰਾਜ਼ ਹਨ। ਉਹ ਆਪਣੇ ਬੇਟੇ ਉਪਦੇਸ਼ ਗਿੱਲ ਲਈ ਟਿਕਟ ਦੀ ਮੰਗ ਕਰ ਰਹੇ ਸਨ। ਡਿੰਪਾ ਨੇ ਟਵੀਟ ਕਰ ਕਿਹਾ ਕਿ ਸਾਨੂੰ ਪਾਰਟੀ ਦੀ ਪਰਵਾਹ ਕੀਤੇ ਬਿਨ੍ਹਾਂ ਈਮਾਨਦਾਰ ਉਮੀਦਵਾਰਾਂ ਨੂੰ ਵੋਟ ਦੇਣੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button