Breaking NewsD5 specialNewsPunjabTop News

Punjab ਵਿੱਚ CM Face ਦੀ ਰੇਸ ‘ਚ 4 ਚਿਹਰੇ, ਕਾਂਗਰਸ ਨੇ ਸ਼ੇਅਰ ਕੀਤੀ Animated ਵੀਡੀਓ

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਉਲਝਣ ਬਰਕਰਾਰ ਹੈ। ਉਥੇ ਹੀ ਇਸ ‘ਚ ਪੰਜਾਬ ਕਾਂਗਰਸ ਦੇ ਟਵਿਟਰ ਹੈਂਡਲ ‘ਤੇ ਇੱਕ Animated ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਮੁੱਖ ਮੰਤਰੀ ਦੇ 4 ਚਿਹਰੇ ਦਿਖਾਏ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਰੇਸ ‘ਚ ਪਹਿਲਾਂ ਮੌਜੂਦਾ ਸੀਐਮ ਚਰਨਜੀਤ ਚੰਨੀ, ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਦਾ ਨਾਮ ਸੀ, ਪਰ ਹੁਣ ਇਸ ‘ਚ ਪ੍ਰਤਾਪ ਬਾਜਵਾ ਦਾ ਚਿਹਰਾ ਵੀ ਸ਼ਾਮਿਲ ਹੋ ਗਿਆ ਹੈ।

Lok Manch : Harsimrat ਨੇ ਘੇਰਿਆ Channi, Majithia ਦੀ ਹੋ ਸਕਦੀ ਹੈ ਗ੍ਰਿਫ਼ਤਾਰੀ, Kejriwal ਨੇ ਚਲਾਤੀ ਕੈਂਪੇਨ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪੰਜਾਬ ਕਾਂਗਰਸ ਨੇ ਲਿਖਿਆ ਹੈ, ਅਸੀਂ ਆਪਣੇ ਪਿਆਰੇ ਸੂਬੇ ਪੰਜਾਬ ਅਤੇ ਇੱਥੇ ਦੇ ਲੋਕਾਂ ਨੂੰ ਬੁਰੀਆਂ ਤਾਕਤਾਂ ਦੇ ਚੁੰਗੁਲ ਤੋਂ ਛਡਾਉਣ ਲਈ ਜੋ ਵੀ ਕਰਨਾ ਹੋਵੇਗਾ, ਕਰਾਂਗੇ। ਹੁਣ ਦੇਖਣਾ ਇਹ ਹੋਵੇਗਾ ਕਿ ਸੀਐਮ ਫੇਸ ਦੀ ਇਸ ਚੌਤਰਫਾ ਲੜਾਈ ‘ਚ ਜਿੱਤ ਕਿਸਨੂੰ ਹਾਸਲ ਹੁੰਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button