Breaking NewsD5 specialNewsSportsTop News

ਕਪਤਾਨ Pat Cummins ਨੂੰ ਲੈ ਕੇ ਕ੍ਰਿਕਟ ਆਸਟ੍ਰੇਲੀਆ ਦਾ ਬਿਆਨ

ਆਸਟ੍ਰੇਲੀਆ: ਕ੍ਰਿਕਟ ਆਸਟ੍ਰੇਲੀਆ ਨੇ ਇੱਕ ਬਿਆਨ ਦਿੱਤਾ ਹੈ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਕਪਤਾਨ Pat Cummins ਇੱਕ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹਨ ਜੋਂ ਕਿ ਬੀਤੀ ਰਾਤ ਮਹਾਂਮਾਰੀ ਦੀ ਲਪੇਟ ਵਿੱਚ ਆਇਆ ਹੈ।

Farmers Protest News : Ugrahan ਦਾ ਧਮਾਕਾ! ਸੰਘਰਸ਼ ਦਾ ਐਲਾਨ, ਪੱਟੇ ਜਾਣਗੇ Toll Plaza, ਡਰੀ ਸਰਕਾਰ ||

ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ Pat Cummins ਦੂਜੇ ਵੋਡਾਫੋਨ ਐਸ਼ੇਜ਼ ਟੈੱਸਟ ਵਿੱਚ ਖੇਡਣ ਯੋਗ ਨਹੀਂ ਸੀ ਅਤੇ ਸਾਨੂੰ ਆਸ ਹੈ ਕਿ Pat Cummins ਮੈਲਬੌਰਨ ਵਿੱਚ ਐਮ.ਸੀ.ਜੀ. ਵਿੱਚ ਤੀਜੇ ਟੈੱਸਟ ਵਿੱਚ ਖੇਡਣ ਲਈ ਉਪਲਬਧ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button