Breaking NewsD5 specialNewsPunjabTop News

SK Asthana ਦੇ ਛੁੱਟੀ ਜਾਣ ‘ਤੇ Sukhbir ਨੇ Channi ‘ਤੇ ਸਾਧੇ ਨਿਸ਼ਾਨੇ

ਚੰਡੀਗੜ੍ਹ: ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ADGP SK Asthana ਅਚਾਨਕ ਛੁੱਟੀ ’ਤੇ ਚਲੇ ਗਏ ਜਿਸ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਭਖ ਗਿਆ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ Sukhbir Singh Badal ਨੇ ਮੁੱਖ ਮੰਤਰੀ Charanjit Singh Channi, ਉਪ ਮੁੱਖ ਮੰਤਰੀ Sukhjinder Singh Randhawa ਸਣੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ Navjot Singh Sidhu ‘ਤੇ ਨਿਸ਼ਾਨਾ ਸਾਧਿਆ।

ਫੇਰ ਭਖਿਆ ਮਾਹੌਲ, ਰੇਲ ਦੀਆਂ ਪੱਟੜੀਆਂ ‘ਤੇ ਬੈਠ ਗਏ ਆਗੂ || D5 Channel Punjabi

Sukhbir Badal ਨੇ ਕਿਹਾ ਕਿ Sukhbir, Randhawa ਅਤੇ Sidhu ਢਾਈ ਮਹੀਨਿਆਂ ਤੋਂ ਪੁਲਿਸ ਅਧਿਕਾਰੀਆਂ ’ਤੇ ਜ਼ੋਰ ਪਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਨੇਤਾ Bikram Majithia ਅਤੇ ਮੇਰੇ ’ਤੇ ਝੂਠੇ ਪੁਲਿਸ ਕੇਸ ਦਰਜ ਕਰਵਾਏ ਜਾਣ ਅਤੇ ਸਾਨੂੰ ਜੇਲ੍ਹਾਂ ਵਿੱਚ ਪਾਇਆ ਜਾਵੇ। Sukhbir Badal ਨੇ ਕਿਹਾ ਇਸ ਕਰਕੇ ਤਬਾਦਲੇ ਕਰ ਕੇ ਨਵੇਂ ਪੁਲਿਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button