Navjot Sidhu ਦਾ Arvind Kejriwal ‘ਤੇ ਤਿੱਖਾ ਹਮਲਾ
ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸ਼ੀਸ਼ੇ ਦੇ ਘਰਾਂ ‘ਚ ਰਹਿਣ ਵਾਲਿਆਂ ਨੂੰ ਦੂਜਿਆਂ ‘ਤੇ ਪੱਥਰ ਨਹੀਂ ਸੁੱਟਣੇ ਚਾਹੀਦੇ।
ਕੰਗਨਾ ਤੋਂ ਬਾਅਦ ਇਸ ਮਾਡਲ ਨੇ ਲਿਆ ਸਿੱਖਾਂ ਨਾਲ ਪੰਗਾ, ਵਿਦੇਸ਼ਾਂ ਤੱਕ ਗੂੰਜਿਆ ਮਾਮਲਾ D5 Channel Punjabi
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਮਹਿਲਾ ਸਸ਼ਕਤੀਕਰਨ, ਨੌਕਰੀਆਂ ਅਤੇ ਅਧਿਆਪਕਾਂ ਦੀ ਗੱਲ ਕਰਦੇ ਹੋ ਤੇ ਹਾਲੇ ਤੱਕ ਤੁਹਾਡੀ ਕੈਬਨਿਟ ‘ਚ ਇਕ ਵੀ ਮਹਿਲਾ ਮੰਤਰੀ ਕਿਉਂ ਨਹੀਂ ਹੈ। ਸਿੱਧੂ ਵਲੋਂ ਇਹ ਵੀ ਕਿਹਾ ਗਿਆ ਹੈ ਦਿੱਲੀ ‘ਚ ਕਿੰਨੀਆਂ ਕੁ ਔਰਤਾਂ ਨੂੰ 1000 ਰੁਪਏ ਮਿਲਦੇ ਹਨ।
Those who live in glass houses should not throw stones at others. @ArvindKejriwal Ji you talk of women empowerment, jobs & teachers. However, you don’t have one woman minister in your Cabinet. How many women in Delhi get ₹1000 despite revenue surplus left by Sheila Dikshit Ji !!
— Navjot Singh Sidhu (@sherryontopp) November 29, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.