Breaking NewsD5 specialNewsPunjabTop News
ਦਾਸਤਾਨ-ਏ-ਸ਼ਹਾਦਤ ਅਤੇ ਵਿਰਾਸਤੀ ਮਾਰਗ ਦਾ ਪੰਜਾਬ CM ਤੇ ਰਾਜਪਾਲ ਵੱਲੋਂ ਉਦਘਾਟਨ
ਸ੍ਰੀ ਚਮਕੌਰ ਸਾਹਿਬ: ਚਮਕੌਰ ਸਾਹਿਬ ਵਿੱਚ ਨਵੇਂ ਬਣੇ ਥੀਮ ਪਾਰਕ ਦਾ ਉਦਘਾਟਨ ਆਖ਼ਿਰਕਾਰ ਹੋ ਹੀ ਗਿਆ।ਪੰਜਾਬ ਦੇ ਮੁੱਖ ਮੰਤਰੀ Charanjit Singh Channi ਤੇ ਪੰਜਾਬ ਦੇ ਰਾਜਪਾਲ Banwarilal Purohit ਵੱਲੋਂ ਪਾਰਕ ਦਾ ਉਦਘਾਟਨ ਕੀਤਾ ਗਿਆ।
Kisan Bill 2020 : Vidhan Sabha Elections ਨੂੰ ਲੈ ਜਥੇਬੰਦੀਆਂ ਦਾ ਵੱਡਾ ਧਮਾਕਾ, ਹੁਣ ਹੋਣਗੇ ਕਾਨੂੰਨ ਰੱਦ? ||
ਤਕਰੀਬਨ 1 ਦਹਾਕੇ ਤੋਂ ਵੱਧ ਸਮੇਂ ਵਿੱਚ ਇਤਿਹਾਸਕ ਪ੍ਰੋਜੈਕਟ ਦਾਸਤਾਨ-ਏ-ਸ਼ਹਾਦਤ ਅਤੇ ਵਿਰਾਸਤੀ ਮਾਰਗ ਤਿਆਰ ਹੋਇਆ ਹੈ।ਆਖ਼ਿਰਕਾਰ Charanjit Channi ਵੱਲੋਂ ਸੁੱਖਾਂ ਸੁੱਖਦਿਆਂ ਇਹ ਦਿਨ ਅੱਜ ਆ ਹੀ ਗਿਆ ਜਦੋਂ ਥੀਮ ਪਾਰਕ ਜਨਤਾ ਨੂੰ ਸਮਰਪਿਤ ਕਰ ਦਿੱਤਾ ਗਿਆ।ਸ੍ਰੀ ਚਮਕੌਰ ਸਾਹਿਬ ਨੂੰ ਦੁਲਹਣ ਵਾਂਗ ਸਜਾਇਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.