Breaking NewsD5 specialIndiaNewsTop News

ਕੇਂਦਰ ਸਰਕਾਰ ਵੱਲੋਂ ਦਿਵਾਲੀ ਦੇ ਮੋਕੇ ਲੋਕਾ ਨੂੰ ਵੱਡਾ ਤੋਹਫਾ,ਪੈਟਰੋਲ’ਤੇ ਡੀਜ਼ਲ ਹੋਇਆ ਸਸਤਾ

ਦਿਵਾਲੀ ਤੋਂ ਇਕ ਇਨ ਪਹਿਲਾ ਕੇਂਦਰ ਸਰਕਾਰ ਨੇ ਲੋਕਾ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਰੇਟ ‘ਚ ਕਟੋਤੀ ਕੀਤੀ ਹੈ।ਕੇਂਦਰ ਸਰਕਾਰ ਨੇ ਪੈਟਰੋਲ ‘ਤੇ 5 ਅਤੇ ਡੀਜ਼ਲ ‘ਤੇ 10 ਰੁਪਏ ਐਕਸਾਈਜ਼ ਡਿਊਟੀ ਘਟਾਈ ਹੈ।

Punjab Politics : Akali Dal ਨੇ ਘੇਰਿਆ Captain, Congress ਦੇ ਸੱਚ ਦਾ ਕੀਤਾ ਪਰਦਾਫ਼ਾਸ਼ || D5 Channel Punjabi

ਇਹ ਫੈਸਲਾ ਬੁਧਵਾਰ ਤੋਂ ਲਾਗੂ ਹੋ ਜਾਵੇਗਾ।ਪਿੱਛਲੇ ਕੁਝ ਹਫਤੀਆਂ ਵਿਚ ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾ ‘ਚ ਵਾਧਾ ਦੇਖਣ ਨੂੰ ਮਿਲਿਆ ਹੈ।ਦਿਵਾਲੀ ਨੂੰ ਦੇਖਦੇ ਹੋਏ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button