Breaking NewsD5 specialInternationalNews

Japan ਦੇ ਆਮ ਚੋਣਾਂ ਲਈ ਵੋਟਿੰਗ ਜਾਰੀ

ਜਾਪਾਨ:ਜਾਪਾਨ ਵਿੱਚ ਆਮ ਚੋਣਾਂ ਲਈ ਵੋਟਿੰਗ ਐਤਵਾਰ ਸਵੇਰੇ ਸ਼ੁਰੂ ਹੋਈ। ਮੌਜੂਦਾ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕੋਵਿਡ-19, ਅਰਥਵਿਵਸਥਾ ਅਤੇ ਸੁਰੱਖਿਆ ‘ਤੇ ਆਪਣੀਆਂ ਨੀਤੀਆਂ ਲਈ ਜਨਾਦੇਸ਼ ਦੀ ਮੰਗ ਕੀਤੀ ਹੈ।ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲ.ਡੀ.ਪੀ.) ਅਤੇ ਇਸ ਦੇ ਗਠਜੋੜ ਸਹਿਯੋਗੀ ਕੋਮੀਟੋ ਦਾ ਟੀਚਾ ਪ੍ਰਤੀਨਿਧ ਸਦਨ ‘ਚ ਬਹੁਮਤ ਬਰਕਰਾਰ ਰੱਖਣਾ ਹੈ।

ਲਓ ਜੀ ਡੱਲੇਵਾਲ ਨੇ ਕਰਤਾ ਵੱਡਾ ਐਲਾਨ, ਕਿਸਾਨਾਂ ਨੇ ਤਿਆਰ ਕੀਤੇ ਟਰੈਕਟਰ-ਟਰਾਲੀਆਂ, ਭਖਿਆ ਕਿਸਾਨ ਅੰਦੋਲਨ

4 ਅਕਤੂਬਰ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਕਿਸ਼ਿਦਾ ਲਈ ਇਹ ਪਹਿਲਾ ਵੱਡਾ ਇਮਤਿਹਾਨ ਹੈ।ਪ੍ਰਧਾਨ ਮੰਤਰੀ ਨੇ ‘ਨਵੇਂ ਪੂੰਜੀਵਾਦ’ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਸਾਰ, ਮੱਧ ਵਰਗ ਨੂੰ ਵਧੇਰੇ ਆਰਥਿਕ ਲਾਭਾਂ ਦੀ ਮੁੜ ਵੰਡ ਕਰਦੇ ਹੋਏ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਸੰਕਲਪ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button