Breaking NewsD5 specialNewsSports

ਜਸਪ੍ਰੀਤ ਬੁਮਰਾਹ ਨੇ ਪਤਨੀ ਸੰਜਨਾ ਨੂੰ ਰੋਮਾਂਟਿਕ ਅੰਦਾਜ਼ ‘ਚ ਕੀਤਾ B’day Wish

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਤੇਜ ਬੱਲੇਬਾਜ਼ ਜਸਪ੍ਰੀਤ ਬੁਮਰਾਹ ਨੇ ਵੀਰਵਾਰ ਨੂੰ ਪਤਨੀ ਸੰਜਨਾ ਗਣੇਸ਼ਨ ਦੇ ਨਾਲ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ। ਬੁਮਰਾਹ ਹਾਲ ‘ਚ ਆਈਪੀਐਲ 2021 ‘ਚ ਮੁੰਬਈ ਇੰਡੀਅਨਸ ਵੱਲੋਂ ਖੇਡ ਰਹੇ ਸਨ। ਸੰਜਨਾ ਅੱਜ (6 ਮਈ) ਆਪਣਾ 30ਵਾਂ ਬਰਥਡੇ ਸੈਲੀਬ੍ਰੇਟ ਕਰ ਰਹੀ ਹੈ।

ਆਹ ਦੇਖੋ SHO ਦੀ ਗੁੰਡਾਗਰਦੀ,ਗਰੀਬ ਦੀ ਰੇਹੜੀ ਨੂੰ ਮਾਰੀ ਲੱਤ,ਫੇਰ ਹੋ ਗਈ SHO ‘ਤੇ ਵੱਡੀ ਕਾਰਵਾਈ…

ਬੁਮਰਾਹ ਨੇ ਇਸ ਖਾਸ ਮੌਕੇ ‘ਤੇ ਜੋ ਫੋਟੋ ਸ਼ੇਅਰ ਕੀਤੀ ਹੈ ਉਸ ‘ਚ ਉਨ੍ਹਾਂ ਦੀ ਪਤਨੀ ਸੰਜਨਾ ਇਸ ਤੇਜ ਬੱਲੇਬਾਜ਼ ਦੀ ਗੱਲ ‘ਤੇ ਕਿਸ ਕਰਦੇ ਹੋਏ ਨਜ਼ਰ ਆ ਰਹੀ ਹੈ। ਬੁਮਰਾਹ ਨੇ ਟਵੀਟਰ ’ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਉਸ ਇਨਸਾਨ ਨੂੰ ਜਨਮਦਿਨ ਦੀ ਵਧਾਈ, ਜੋ ਮੇਰਾ ਦਿਲ ਰੋਜ਼ ਚੋਰੀ ਕਰਦੀ ਹੈ। ਤੁਸੀਂ ਮੇਰੇ ਹੋ, ਮੈਂ ਤਹਾਨੂੰ ਪਿਆਰ ਕਰਦਾ ਹਾਂ।’ ਸੋਸ਼ਲ ਮੀਡੀਆ ’ਤੇ ਇਸ ਤਸਵੀਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਬੁਰਮਾਹ ਨੇ ਸੰਜਨਾ ਨਾਲ ਇਸੇ ਸਾਲ 15 ਮਾਰਚ ਨੂੰ ਵਿਆਹ ਰਚਾਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button