Akshay Kumar ਨੇ ਕੋਰੋਨਾ ਕਾਲ ਦੇ ਚੱਲਦੇ ਮਦਦ ਲਈ ਵਧਾਇਆ ਹੱਥ, Gautam Gambhir ਦੀ ਸੰਸਥਾ ਨੂੰ ਦਿੱਤੇ 1 ਕਰੋੜ
ਮੁੰਬਈ : ਦੁਨਿਆਭਰ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਪੂਰੇ ਦੇਸ਼ ਦੇ ਹਸਪਤਾਲਾਂ ‘ਚ ਆਕਸੀਜਨ ਦੀ ਕਮੀ ਹੋ ਰਹੀ ਹੈ ਅਤੇ ਕੋਰੋਨਾ ਦੇ ਮਾਮਲੇ ਦਿਨੋਂ ਦਿਨੀਂ ਵੱਧ ਰਹੇ ਹਨ। ਇਸ ‘ਚ ਤੁਹਾਨੂੰ ਦੱਸ ਦਈਏ ਕਿ ਅਕਸ਼ੈ ਕੁਮਾਰ ਨੇ ਸੰਸਦ ਗੌਤਮ ਗੰਭੀਰ ਦੀ ਸੰਸਥਾ ਨੂੰ ਇੱਕ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਹੈ। ਗੌਤਮ ਗੰਭੀਰ ਦੀ ਸੰਸਥਾ ਗਰੀਬਾਂ ਲਈ ਖਾਣ ਦਾ ਬੰਦੋਬਸਤ ਕਰਦੀ ਹੈ।
ਮੰਨ ਕੀ ਬਾਤ ਤੋਂ ਬਾਅਦ ਆਹ ਬੰਦੇ ਨੇ ਘੇਰਿਆ ਮੋਦੀ, ਕੈਮਰੇ ਅੱਗੇ ਕਰਤਾ ਮੋਦੀ ਨੂੰ ਸਿੱਧਾ ਚੈਲੰਜ!
ਗੌਤਮ ਗੰਭੀਰ ਨੇ ਟਵੀਟ ਰਾਹੀਂ ਅਕਸ਼ੈ ਕੁਮਾਰ ਦਾ ਧੰਨਵਾਦ ਕੀਤਾ ਹੈ। ਗੰਭੀਰ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਇਸ ਸਮੇਂ ‘ਚ ਹਰ ਮਦਦ ਉਮੀਦ ਦੀ ਇੱਕ ਕਿਰਨ ਹੈ। ਗੌਤਮ ਗੰਭੀਰ ਫਾਉਂਡੇਸ਼ਨ ਲਈ ਇੱਕ ਕਰੋੜ ਰੁਪਏ ਦੇਣ ਲਈ ਤੁਹਾਡਾ ਧੰਨਵਾਦ. ਇਸ ਨਾਲ ਲੋੜਵੰਦਾਂ ਲਈ ਭੋਜਨ, ਆਕਸੀਜਨ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇਗਾ।
Every help in this gloom comes as a ray of hope. Thanks a lot @akshaykumar for committing Rs 1 crore to #GGF for food, meds and oxygen for the needy! God bless 🙏🏻 #InThisTogether @ggf_india
— Gautam Gambhir (@GautamGambhir) April 24, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.