Breaking NewsIndiaNewsPunjab

23 ਇੰਚ, ਕੱਦ ਵਾਲੇ ਮਨਪ੍ਰੀਤ ਦੀ ਲੋਕ ਦੇਵਤਾ ਸਮਝ ਕਰਨ ਲੱਗੇ ਪੂਜਾ

ਮਾਨਸਾ : ਮਾਨਸਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੀ ਉਮਰ 21 ਸਾਲ ਹੈ ਅਤੇ ਇਸਦੇ ਬਾਵਜੂਦ ਵੀ ਉਨ੍ਹਾਂ ਦਾ ਕੱਦ ਸਿਰਫ਼ 23 ਇੰਚ ਹੈ। ਸਾਧਾਰਨ ਇਨਸਾਨਾਂ ਨਾਲੋਂ ਦਿਸਦਾ ਮਨਪ੍ਰੀਤ ਆਸਪਾਸ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਛੋਟੇ ਕੱਦ ਦਾ ਹੋਣ ਕਾਰਨ ਉਸਨੂੰ ਦੁਨੀਆਂ ਦੇ ਸਭ ਤੋਂ ਛੋਟੇ ਲੋਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

Read Also ‘ਡੈਪੋ’ ਫੌਜ ਦੀ ਦਹਿਸ਼ਤ ਤੋਂ ਡਰੇ ਨੌਜਵਾਨ ਦੀ ਮੌਤ, ਨਸ਼ਾ ਖ਼ਤਮ ਕਰਨ ਲਈ ਬਣਾਏ ‘DEPO’ ਨਾ ਕਿ ਨਸ਼ੇੜੀ

ਡਾਕਟਰਾਂ ਦਾ ਮੰਨਣਾ ਹੈ ਕਿ ਕਿਸੇ ਬਿਮਾਰੀ ਕਾਰਨ ਮਨਪ੍ਰੀਤ ਦਾ ਕੱਦ ਰੁੱਕ ਗਿਆ ਹੈ ਜਿਸ ਕਾਰਨ ਉਸਦੀ ਸ਼ਕਲ ਵੀ ਅਜੀਬ ਜਿਹੀ ਦਿੱਸਦੀ ਹੈ। ਇਸ ਤੋਂ ਇਲਾਵਾ ਇੱਥੇ ਦੱਸਣ ਵਾਲੀ ਖਾਸ ਗੱਲ ਇਹ ਵੀ ਹੈ ਕਿ ਕਈ ਪਿੰਡਾਂ ਦੇ ਲੋਕ ਉਸਨੂੰ ਹਿੰਦੂ ਦੇਵਤਾ ਦਾ ਪੁਨਰ ਜਨਮ ਮੰਨ ਕੇ ਉਸਦੀ ਪੂਜਾ ਵੀ ਕਰਨ ਲੱਗ ਪਏ ਹਨ। ਉਸ ਤੋਂ ਆਸ਼ੀਰਵਾਦ ਲੈਣ ਲਈ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button