PunjabTop News

20 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਆਈਜੀ ਪ੍ਰਦੀਪ ਕੁਮਾਰ ਯਾਦਵ ਦੀਆਂ ਵੱਧ ਸਕਦੀਆਂ ਮੁਸ਼ਕਲਾਂ, ਬਿਆਨ ਹੋਏ ਦਰਜ

ਫਰੀਦਕੋਟ: 20 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਆਈਜੀ ਪ੍ਰਦੀਪ ਕੁਮਾਰ ਯਾਦਵ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਮਾਮਲੇ ਵਿੱਚ ਨਾਮਜ਼ਦ ਗਊਸ਼ਾਲਾ ਦੇ ਮੁਖੀ ਬਾਬਾ ਮਲਕੀਤ ਦਾਸ ਨੇ ਫਰੀਦਕੋਟ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ। ਰਿਸ਼ਵਤ ਨਾਂ ‘ਤੇ ਨਹੀਂ ਸਗੋਂ ਆਈਜੀ ਦੀ ਸਹਿਮਤੀ ਨਾਲ ਵਸੂਲੀ ਗਈ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ 20 ਲੱਖ ਦੀ ਬਜਾਏ 40 ਲੱਖ ਰੁਪਏ ਵਾਪਸ ਕਰਕੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਗਈ।

Raksha Bandhan ‘ਤੇ Punjab Government ਦਾ ਤੋਹਫ਼ਾ, Ladies ਦੀ ਪੁਰਾਣੀ ਮੰਗ ਕੀਤੀ ਪੂਰੀ || D5 Channel Punjabi

ਰਿਸ਼ਵਤ ਦੀ ਰਕਮ ਬਾਬਾ ਮਲਕੀਤ ਦਾਸ ਦੀ ਗਊਸ਼ਾਲਾ ਵਿੱਚ ਤਬਦੀਲ ਕਰ ਦਿੱਤੀ ਗਈ। ਮਲਕੀਤ ਦਾਸ ਨੇ ਦਾਅਵਾ ਕੀਤਾ ਕਿ ਆਈਜੀ ਨੇ 35 ਲੱਖ ਦੇ ਸੌਦੇ ਵਿੱਚੋਂ 20 ਲੱਖ ਦੀ ਵਸੂਲੀ ਕਰਕੇ ਬਾਕੀ 15 ਲੱਖ ਲਈ ਦਬਾਅ ਬਣਾਇਆ ਸੀ। ਸਾਢੇ ਤਿੰਨ ਸਾਲ ਪੁਰਾਣੇ ਬਾਬਾ ਦਿਆਲ ਦਾਸ ਕਤਲ ਕਾਂਡ ‘ਚ ਸ਼ਿਕਾਇਤਕਰਤਾ ਨੂੰ ਡਰਾ ਧਮਕਾ ਕੇ 20 ਲੱਖ ਦੀ ਰਿਸ਼ਵਤ ਮੰਗੀ ਗਈ ਸੀ, ਜਿਸ ‘ਚ ਤਤਕਾਲੀ ਐੱਸਪੀ, ਡੀਐੱਸਪੀ, ਐੱਸਆਈ ਸਮੇਤ ਕੁੱਲ 5 ਲੋਕਾਂ ‘ਤੇ ਮਾਮਲਾ ਦਰਜ ਫਰੀਦਕੋਟ। ਇਸ ਮਾਮਲੇ ਵਿੱਚ ਹੁਣ ਤੱਕ ਡੀਐਸਪੀ ਅਤੇ ਐਸਆਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਬਾਬਾ ਮਲਕੀਤ ਦਾਸ ਨਾਮ ਦੇ ਇੱਕ ਵਿਅਕਤੀ ਨੇ ਇਸ ਮਾਮਲੇ ਵਿੱਚ ਮਾਨਯੋਗ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button