Breaking NewsD5 specialEntertainmentNewsTop News

Rajkumar-Bhoomi ਦੀ ‘ਬਧਾਈ ਦੋ’ ਹੁਣ 4 ਫਰਵਰੀ 2022 ਨੂੰ ਹੋਵੇਗੀ ਰਿਲੀਜ਼

ਮੁੰਬਈ: Rajkummar Rao ਅਤੇ Bhumi Pednekar ਦੀ ਆਉਣ ਵਾਲੀ ਫਿਲਮ ‘ਬਧਾਈ ਦੋ’ ਦੀ ਨਵੀਂ ਰਿਲੀਜ਼ ਡੇਟ ਆ ਚੁੱਕੀ ਹੈ। ਨਿਰਮਾਤਾਵਾਂ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਬਿਆਨ ਜਾਰੀ ਕੀਤਾ ਹੈ। ਪਹਿਲਾਂ ਇਹ ਫਿਲਮ 28 ਜਨਵਰੀ 2022 ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫਿਲਮ 4 ਫਰਵਰੀ 2022 ਨੂੰ ਰਿਲੀਜ਼ ਹੋਵੇਗੀ।

ਪੰਜਾਬ ਦੇ ਕਿਸਾਨਾਂ ਨਾਲ ਹੋਇਆ ਵੱਡਾ ਧੱਕਾ, ਫ਼ਸਲ ਵੇਚਣ ਤੋਂ ਬਾਅਦ ਨਹੀਂ ਮਿਲੇ ਪੈਸੇ ?

ਜੰਗਲੀ ਪਿਕਚਰਜ਼ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ”ਰਿਲੀਜ਼ ਸ਼ਡਿਊਲ ‘ਚ ਬਦਲਾਅ ਕਾਰਨ ਬਧਾਈ ਦੋ ਦੀ ਰਿਲੀਜ਼ ਡੇਟ 4 ਫਰਵਰੀ 2022 ‘ਤੇ ਸ਼ਿਫਟ ਕਰ ਦਿੱਤੀ ਹੈ।ਹੁਣ ਇਹ ਫਿਲਮ ਪਿਆਰ ਦੇ ਮਹੀਨੇ ਵਿੱਚ ਆ ਰਹੀ ਹੈ। ਜੰਗਲੀ ਪਿਕਚਰਜ਼ ਦੇ ਪ੍ਰੋਡਕਸ਼ਨ ਅਤੇ ਹਰਸ਼ਵਰਧਨ ਕੁਲਕਰਨੀ ਦੇ ਡਾਇਰੈਕਸ਼ਨ ਵਿੱਚ ਬਣ ਰਹੀ ਇਸ ਫ਼ਿਲਮ ਵਿੱਚ ਰਾਜਕੁਮਾਰ ਅਤੇ ਭੂਮੀ ਤੋਂ ਇਲਾਵਾ ਸੀਮਾ ਪਾਹਵਾ, ਸ਼ੀਬਾ ਚੱਢਾ, ਲਵਲੀਨ ਮਿਸ਼ਰਾ, ਨਿਤੇਸ਼ ਪਾਂਡੇ ਅਤੇ ਸ਼ਸ਼ੀ ਭੂਸ਼ਣ ਸਣੇ ਹੋਰ ਕਈ ਹਸਤੀਆਂ ਨਜ਼ਰ ਆਉਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button