Breaking NewsD5 specialIndiaNewsTop News
11 ਪਾਕਿਸਤਾਨੀ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੂੰ BSF ਨੇ ਕੀਤਾ ਜ਼ਬਤ
ਗੁਜਰਾਤ : ਬੀਤੇ ਦਿਨ ਗੁਜਰਾਤ ਦੇ ਇਕ ਨਾਲੇ ‘ਚ ਪਾਕਿਸਤਾਨੀ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਅਤੇ ਮਛੇਰਿਆਂ ਦੀ ਘੁਸਪੈਠ ਦਾ ਪਤਾ ਲੱਗਾ ਸੀ। ਗੁਜਰਾਤ ਫਰੰਟੀਅਰ BSF ਨੇ ਤੁਰੰਤ 300 ਵਰਗ ਕਿੱਲੋਮੀਟਰ ‘ਚ ਫੈਲੇ ਖੇਤਰ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਨਤੀਜੇ ਵਜੋਂ, ਹੁਣ ਤੱਕ 11 ਪਾਕਿਸਤਾਨੀ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੂੰ ਜ਼ਬਤ ਕੀਤਾ ਗਿਆ ਹੈ। ਇਹ ਜਾਣਕਾਰੀ BSF ਵੱਲੋਂ ਦਿੱਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.