Breaking NewsD5 specialNewsPunjabTop News

10 ਅਪ੍ਰੈਲ ਤੋਂ ਚੱਲੇਗੀ ਸ਼੍ਰੀਗੰਗਾਨਗਰ -ਨਾਂਦੇੜ ਟ੍ਰੇਨ ,ਰੇਲਵੇ ਨੇ ਜਾਰੀ ਕੀਤਾ ਸ਼ੈਡਿਊਲ

ਅਬੋਹਰ : ਰੇਲਵੇ ਨੇ ਮੁਸਾਫਰਾਂ ਦੀ ਸਹੂਲਤ ਨੂੰ ਵੇਖਦੇ ਹੋਏ ਟਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ । ਇਸ ਦੇ ਤਹਿਤ ਮੁਸਾਫਰਾਂ ਦੀ ਸਹੂਲਤ ਲਈ ਸ਼੍ਰੀਗੰਗਾਨਗਰ – ਨਾਂਦੇੜ ਦੋ – ਹਫ਼ਤਾਵਾਰ ਟ੍ਰੇਨ ( ਵਾਇਆ ਅਬੋਹਰ , ਬਠਿੰਡਾ ) ਅਤੇ ਸ਼੍ਰੀਗੰਗਾਨਗਰ – ਨਾਂਦੇੜ ਹਫ਼ਤਾਵਾਰ ( ਵਾਇਆ ਹਨੁਮਾਨਗੜ , ਸੰਗਰਿਆ ) ਦਾ ਸੰਚਾਲਨ 10 ਅਪ੍ਰੈਲ ਤੋਂ ਅਗਲੇ ਆਦੇਸ਼ ਤੱਕ ਕੀਤਾ ਜਾ ਰਿਹਾ ਹੈ ।

ਲਓ ਹੁਣ ਘੇਰ ਲਿਆ ਆਹ ਵੱਡਾ ਮੰਤਰੀ !ਪੈ ਗਿਆ ਗਾਅ, ਚੜ ਗਿਆ ਸਰਕਾਰ ਦਾ ਪਾਰਾ !ਹੋਊਗਾ ਵੱਡਾ ਕੰਮ !

ਰੇਲਵੇ ਵਲੋਂ ਜਾਰੀ ਸ਼ੈਡਿਊਲ ਦੇ ਮੁਤਾਬਕ ਗੱਡੀ ਗਿਣਤੀ 02440 ਸ਼੍ਰੀਗੰਗਾਨਗਰ – ਨਾਂਦੇੜ ਹਫ਼ਤਾਵਾਰ ਸੁਪਰਫਾਸਟ ਸਪੈਸ਼ਲ ਰੇਲ ਸੇਵਾ 16 ਅਪ੍ਰੈਲ ਤੋਂ ਅਗਲੇ ਆਦੇਸ਼ ਤੱਕ ਹਰ ਸ਼ੁੱਕਰਵਾਰ ਨੂੰ ਸ਼੍ਰੀਗੰਗਾਨਗਰ ਤੋਂ 1:25 ਵਜੇ ਰਵਾਨਾ ਹੋਕੇ ਅਗਲੇ ਦਿਨ 9:40 ਵਜੇ ਨਾਂਦੇੜ ਪੁੱਜੇਗੀ । ਇਸ ਪ੍ਰਕਾਰ ਗੱਡੀ ਗਿਣਤੀ 02439 ਨਾਂਦੇੜ – ਸ਼੍ਰੀਗੰਗਾਨਗਰ ਹਫ਼ਤਾਵਾਰ ਸੁਪਰਫਾਸਟ ਸਪੈਸ਼ਲ ਰੇਲਸੇਵਾ ਹਰ ਇੱਕ ਐਤਵਾਰ ਨੂੰ ਨਾਂਦੇੜ ਤੋਂ 11:05 ਵੱਜੇ ਰਵਾਨਾ ਹੋਕੇ ਅਗਲੇ ਦਿਨ 8 :15 ਵਜੇ ਸ਼੍ਰੀਗੰਗਾਨਗਰ ਪੁੱਜੇਗੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button