Breaking NewsD5 specialNewsPoliticsPunjab

🔴Live | ਆਹ ਸੁਣੋ ਨਵਜੋਤ ਸਿੱਧੂ ਕਿਉਂ ਹੋਏ ਰੈਲੀ ‘ਚੋ ਗਾਇਬ !

ਸੰਗਰੂਰ : ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ‘ਖੇਤੀ ਬਚਾਓ ਯਾਤਰਾ’ ਸੰਗਰੂਰ ਪਹੁੰਚ ਚੁੱਕੀ ਹੈ। ਭਵਾਨੀਗੜ੍ਹ ਦੀ ਅਨਾਜ ਮੰਡੀ ‘ਚ ਦੋਵਾਂ ਨੇਤਾਵਾਂ ਨੇ ਵਿਸ਼ਾਲ ਰੋਸ਼ ਰੈਲੀ ਨੂੰ ਸੰਬੋਧਿਤ ਕੀਤਾ।

🔴Live | ਸ਼ੰਭੂ ਬੈਰੀਅਰ ‘ਤੇ ਪਹੁੰਚੇ ਸਿੰਘਾਂ ਦਾ ਵੱਡਾ ਐਲਾਨ! ਕਿਸਾਨਾਂ ਅੱਗੇ ਝੁਕੇ ਅਕਾਲੀ !

ਕੈਪਟਨ ਨੇ ਕਿਹਾ ਕਿ ਕਾਨੂੰਨ ਬਣ ਚੁੱਕਿਆ ਹੈ। ਦੋਵੇਂ ਸਦਨਾਂ ‘ਚ ਪਾਸ ਹੋ ਚੁੱਕਿਆ ਹੈ ਅਤੇ ਰਾਸ਼ਟਰਪਤੀ ਦੀ ਮੋਹਰ ਲੱਗ ਚੁੱਕੀ ਹੈ ਪਰ ਕਿਸਨੇ ਕਿਹਾ ਕਿ ਕਾਨੂੰਨ ‘ਚ ਸੋਧ ਨਹੀਂ ਹੋ ਸਕਦਾ। ਮੇਰੀ ਦੁਆ ਹੈ ਕਿ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤਾਂ ਕਿ ਉਹ ਇਸ ਕਾਲੇ ਕਨੂੰਨ ਨੂੰ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ। ਕਾਨੂੰਨ ‘ਚ ਬਦਲਾਅ ਸੰਭਵ ਹੈ, ਜ਼ਰੂਰਤ ਬਸ ਕੋਸ਼ਿਸ਼ ਕਰਨ ਦੀ ਹੁੰਦੀ ਹੈ।

https://www.youtube.com/watch?v=SAzIu5lFfoc

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button