Breaking NewsD5 specialNewsPunjab
🔴 LIVE | 10ਵੀਂ, 12ਵੀਂ ਤੇ ਡਿਗਰੀਆਂ ਵਾਲੇ ਵਿਦਿਆਰਥੀ ਲਓ ਸਲਾਹ | IELTS ਨਾਲੋਂ ਚੰਗਾ ਆਹ ਕੋਰਸ ਕਰੋ 0175-5000156
ਨਵੀਂ ਦਿੱਲੀ : ਕੋਰੋਨਾ ਕਾਰਨ ਰੱਦ ਹੋਈਆਂ ਸੀ. ਬੀ. ਐੱਸ. ਈ. ਦੀਆਂ 10ਵੀਂ ਅਤੇ 12ਵੀਂ ਦੇ ਪੈਂਡਿੰਗ ਇਮਤਿਹਾਨ ਹੁਣ 1 ਜੁਲਾਈ ਤੋਂ ਸ਼ੁਰੂ ਹੋ ਰਹੇ ਹਨ। ਇਨ੍ਹਾਂ ਇਮਤਿਹਾਨਾਂ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਵਿਦੇਸ਼ਾਂ ‘ਚ ਵੀ ਸੀ. ਬੀ. ਐੱਸ. ਈ. ਸਕੂਲਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਨ ਵਿਚ ਕਈ ਸਵਾਲ ਹਨ। ਆਪਣੀਆਂ ਸ਼ੰਕਾਵਾਂ ਦੂਰ ਕਰਨ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪੇ ਦਿਨ-ਬ-ਦਿਨ ਸੀ. ਬੀ. ਐੱਸ. ਈ. ਨੂੰ ਮੇਲ ਕਰ ਕੇ ਕਈ ਸਵਾਲ ਪੁੱਛ ਰਹੇ ਹਨ।
https://www.youtube.com/watch?v=ESftr3VHG_o
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.