Breaking NewsD5 specialNewsPoliticsPunjab

🔴 LIVE 🔴 ਕਿਸਾਨਾਂ ਦੇ ਹੱਕ ‘ਚ ਡਟਿਆ ਨਵਜੋਤ ਸਿੱਧੂ

ਚੰਡੀਗੜ੍ਹ : ਖੇਤੀਬਾੜੀ ਆਰਡੀਨੈਂਸ ਨੇ ਜਿੱਥੇ ਪੂਰੇ ਦੇਸ਼ ਦਾ ਪਾਰਾ ਵਧਾਇਆ ਹੋਇਆ ਹੈ, ਉਥੇ ਹੀ ਦੇਸ਼ਭਰ ਦੇ ਕਿਸਾਨ ਸੜਕਾਂ ‘ਤੇ ਉੱਤਰ ਆਏ ਹਨ। ਇਸ ਸਾਰੇ ਘਟਨਾਕ੍ਰਮ ‘ਤੇ ਚੁੱਪੀ ਧਾਰੀ ਬੈਠੇ ਨਵਜੋਤ ਸਿੱਧੂ ਵੀ ਆਖਿਰ ਬੋਲ ਹੀ ਪਏ ਹਨ। ਹੁਣ ਜਦੋਂ ਅਕਾਲੀ ਦਲ ਨੇ ਆਪਣਾ ਸਟੈਂਡ ਸਪੱਸ਼ਟ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਦਾ ਵੀ ਕੇਂਦਰੀ ਮੰਤਰਾਲੇ ਤੋਂ ਅਸਤੀਫਾ ਦਵਾ ਦਿੱਤਾ ਹੈ।

ਆਹ ਚੱਕੋ!ਸ਼ਮਸ਼ੇਰ ਦੂਲੋ ਨੇ ਪਿੱਛੇ ਛੱਡਿਆ ਭਗਵੰਤ ਮਾਨ,ਦੇਖੋ ਸਪੀਕਰ ਸਾਹਮਣੇ ਹੀ ਹੋ ਗਿਆ ਸਿੱਧਾ!

ਇਸ ਆਰਡੀਨੈਂਸ ਦੇ ਪਾਸ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਵੀ ਸਰਕਾਰ ‘ਤੇ ਹੱਲਾ ਬੋਲ ਦਿੱਤਾ ਹੈ। ਸਭ ਤੋਂ ਜ਼ਿਆਦਾ ਬੋਲਣ ਵਾਲੇ ਸਿੱਧੂ ਇਸ ਦੌਰਾਨ ਪੰਜਾਬ ਦੇ ਸਭ ਤੋਂ ਵੱਡੇ ਮਸਲੇ ਤੋਂ ਵੀ ਦੂਰ ਰਹੇ ਪਰ ਹੁਣ ਜਦੋਂ ਖੇਤੀ ਆਰਡੀਨੈਸ ਸੰਸਦ ‘ਚ ਪਾਸ ਹੋ ਚੁੱਕਿਆ ਹੈ ਤਾਂ ਸਿੱਧੂ ਵੀ ਬੋਲ ਪਏ ਹਨ।

ਆਹ ਕਿਸਾਨ ਨੇ ਮੋਦੀ ਨੂੰ ਕਹੀ ਸਿੱਧੀ ਗੱਲ,ਖੇਤੀ ਆਰਡੀਨੈਂਸ ਬਾਰੇ ਦੱਸੀ ਚੰਗੀ ਤਰਾਂ,ਹਰ ਕਿਸਾਨ ਦੇ ਸੁਣਨ ਵਾਲੀਆਂ ਗੱਲਾਂ

ਉਥੇ ਹੀ ਦੂਜੇ ਪਾਸੇ ਚੰਡੀਗੜ੍ਹ ਦੇ ਸੈਕਟਰ-44 ਨੂੰ ਦਰਸਾਉਣ ਵਾਲੇ ਸਾਈਨ ਬੋਰਡ ‘ਤੇ ਇਕ ਪੋਸਟਰ ਲੱਗਾ ਹੋਇਆ ਲੋਕਾਂ ਨੂੰ ਮਿਲਿਆ ਹੈ। ਇਸ ਪੋਸਟਰ ‘ਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਹੈ। ਜਿਸ ਨਾਲ ਕਿ ਸ਼ਹਿਰ ‘ਚ ਹੜਕੰਪ ਮੱਚ ਗਿਆ। ਇਸਦੀ ਸੂਚਨਾ ‘ਤੇ ਪਹੁੰਚੀ ਸੈਕਟਰ – 49 ਥਾਣਾ ਪੁਲਿਸ ਨੇ ਪੋਸਟਰ ਨੂੰ ਉਤਾਰਿਆ। ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਦੀ ਹੈ। ਕਿਸੇ ਰਾਹਗੀਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਰੋਡ ਕਿਨਾਰੇ ਬਣੇ ਸੈਕਟਰ ਸਾਈਨ ਬੋਰਡ ‘ਤੇ ਖਾਲਿਸਤਾਨ ਜਿੰਦਾਬਾਦ ਦਾ ਪੋਸਟਰ ਚਿਪਕਾਇਆ ਹੋਇਆ ਹੈ।

ਲਓ ਜੀ! ਕੈਪਟਨ ਦੇ ਆਹ MLA ਨੇ ਵੀ ਦੱਸਿਆ ਕਿਉਂ ਦਿੱਤਾ ਅਸਤੀਫ਼ਾ!ਦਿੱਲੀ ਪਹੁੰਚ ਕਰਤੇ ਵੱਡੇ ਖੁਲਾਸੇ!

ਇਸਦੀ ਸੂਚਨਾ ਮਿਲਦੇ ਹੀ ਸੈਕਟਰ – 49 ਥਾਣਾ ਇੰਚਾਰਜ ਸੁਰਿੰਦਰ ਕੁਮਾਰ ਟੀਮ ਦੇ ਨਾਲ ਮੌਕੇ ‘ਤੇ ਪੁੱਜੇ ਅਤੇ ਚਿਪਕਾਏ ਗਏ ਪੋਸਟਰ ਨੂੰ ਉਤਾਰਿਆ। ਪੁਲਿਸ ਨੇ ਸੈਕਟਰ ਦੇ ਹੋਰ ਹਿੱਸਿਆਂ ‘ਚ ਅਜਿਹੇ ਪੋਸਟਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਕਿਸੇ ਹੋਰ ਜਗ੍ਹਾ ‘ਤੇ ਕੋਈ ਪੋਸਟਰ ਨਹੀਂ ਮਿਲਿਆ। ਪੁਲਿਸ ਨੇ ਘਟਨਾ ਸਥਾਨ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਾ ਸ਼ੁਰੂ ਕਰ ਦਿੱਤਾ ਪਰ ਪੋਸਟਰ ਕਿਸ ਵੱਲੋਂ ਕਿਸ ਵੱਲੋਂ ਲਗਾਏ ਗਏ ਇਹ ਅਜੇ ਤੱਕ ਸਾਫ ਨਹੀਂ ਹੋ ਸਕਿਆ। ਪੁਲਿਸ ਦਾ ਕਹਿਣਾ ਹੈ ਕਿ ਆਰੋਪੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਿਸ ਨੇ ਵੀ ਇਹ ਹਰਕੱਤ ਕੀਤੀ ਹੈ , ਉਸਨੂੰ ਜ਼ਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

https://www.youtube.com/watch?v=gWvAqX-wA_4

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button