Breaking NewsD5 specialNewsPoliticsPunjab

🔴 LIVE 🔴ਸੁਖਬੀਰ ਦਾ ਕਾਂਗਰਸ ਖਿਲਾਫ ਹੱਲਾਬੋਲ, ਘਨੌਰ ਤੋਂ ਅਕਾਲੀ ਦਲ ਦਾ ਧਰਨਾ

ਪਟਿਆਲਾ: ਜ਼ਹਿਰੀਲੀ ਸ਼ਰਾਬ ਦੇ ਮੁੱਦੇ ‘ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਘਨੌਰ ‘ਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਪ੍ਰਦਰਸ਼ਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਕੀਤਾ ਜਾ ਰਿਹਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਢੀਂਡਸਾ ਦਾ ਬਿਆਨ, ਜਥੇਦਾਰ ਬਾਰੇ ਕਰਤੇ ਵੱਡੇ ਖੁਲਾਸੇ

ਲੋਕਡਾਊਨ ਦੌਰਾਨ ਘਨੌਰ ‘ਚ ਇੱਕ ਨਜ਼ਾਇਜ਼ ਡਿਸਟਿਲਰੀ ਫੜੀ ਗਈ ਸੀ। ਇਸੇ ਮੁੱਦੇ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਅਕਾਲੀ ਦਲ ਵੱਲੋਂ ਅੱਜ ਕੈਪਟਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।

https://www.youtube.com/watch?v=siEaZZ0EY3M

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button