Breaking NewsD5 specialIndiaNewsPunjab

🔴 LIVE : ਪ੍ਰਧਾਨ ਮੰਤਰੀ ਮੋਦੀ ਨੇ LIVE ਹੋ ਕੇ ਕੀਤੀ ਅਪੀਲ

ਚੀਨ ਦੇ ਵੁਹਾਨ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਮਾਰੀ ਨਾਲ ਇਸ ਸਮੇਂ ਪੂਰਾ ਦੇਸ਼ ਜੂਝ ਰਿਹਾ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ‘ਚ 3 ਮਈ ਤੱਕ ਲਾਕਡਾਊਨ ਲਾਗੂ ਕੀਤਾ ਗਿਆ ਹੈ, ਕਿਉਂਕਿ ਇਹ ਹੀ ਇਕੋ-ਇਕ ਉਪਾਅ ਹੈ। ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਅਤੇ ਮਾਸਕ ਪਹਿਨਣਾ ਬੇਹੱਦ ਜ਼ਰੂਰੀ ਹੈ। ਇਸ ਮਿਸ਼ਨ ‘ਚ ਕੁਝ ਸੰਸਥਾਵਾਂ ਜੁੜੀਆਂ ਹਨ ਅਤੇ ਉਂਝ ਵੀ ਘਰਾਂ ‘ਚ ਔਰਤਾਂ ਮਾਸਕ ਬਣਾ ਕੇ ਇਸ ਮਹਾਮਾਰੀ ਨੂੰ ਰੋਕਣ ‘ਚ ਆਪਣਾ ਯੋਗਦਾਨ ਪਾ ਰਹੀਆਂ ਹਨ।

ਆਹ ਜਵਾਕ ਨੇ ਅੱਗੇ ਲਾਈ ਪੁਲਿਸ, ਘਰ ਜਾ ਕੇ ਟਿਊਸ਼ਨ ਵਾਲੀ ਮੈਡਮ ਨੂੰ ਫਸਾਤਾ | Punjab Police Viral

ਜੰਮੂ-ਕਸ਼ਮੀਰ ਦੇ ਕਠੂਆ ‘ਚ ਇਕ ਐੱਨ. ਜੀ. ਓ. ਸੈਂਟਰ ‘ਚ ਲੋੜਵੰਦਾਂ ਲਈ ਔਰਤ ਵਲੰਟੀਅਰ ਮਾਸਕ ਬਣਾ ਰਹੀਆਂ ਹਨ। ਇਕ ਵਲੰਟੀਅਰ ਨੇ ਕਿਹਾ ਕਿ ਅਸੀਂ ਹੁਣ ਤਕ ਲੱਗਭਗ 15 ਹਜ਼ਾਰ ਮਾਸਕ ਤਿਆਰ ਕੀਤੇ ਹਨ। ਹਰ ਔਰਤ ਰੋਜ਼ਾਨਾ ਲੱਗਭਗ 2 ਘੰਟੇ ਸੇਵਾ ‘ਚ ਯੋਗਦਾਨ ਪਾਉਂਦੀ ਹੈ। ਇਸ ਲਈ ਅਸੀਂ ਰੋਜ਼ਾਨਾ 1000 ਦੇ ਕਰੀਬ ਮਾਸਕ ਤਿਆਰ ਕਰ ਲੈਂਦੇ ਹਾਂ।

https://www.youtube.com/watch?v=gk1FRB9Y-zQ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button