Breaking NewsD5 specialNewsPoliticsPunjab

🔴 LIVE ਕੀ 2022 ‘ਚ ਫੇਰ ਬਣੇਗੀ ਕੈਪਟਨ ਸਰਕਾਰ?

ਪਟਿਆਲਾ : 2022 ਚੋਣਾਂ ਨੂੰ ਲੈ ਕੇ ਘਮਾਸਾਣ ਮਚਿਆ ਹੋਇਆ ਹੈ ਹੋਇਆ ਹੈ। ਸੁਨੀਲ ਜਾਖੜ ਆਸਾ ਕੁਮਾਰੀ ਅਤੇ ਕੈਪਟਨ ਅਮਰਿੰਦਰ ਨੂੰ ਮਿਲਦੇ ਹਨ। ਨਵਜੋਤ ਸਿੰਘ ਸਿੱਧੂ ਆਪਣੀ ਰਾਜਨੀਤੀ ਆਪਣੇ ਚੈੱਨਲ ਦੇ ਜ਼ਰੀਏ ਚਲਾ ਰਹੇ ਹਨ। ਉਹ ਆਪਣੇ ਚੈੱਨਲ ਦੇ ਜ਼ਰੀਏ ਸ਼ੋਅ ਕਰ ਰਹੇ ਹਨ ਕਿ ਉਨ੍ਹਾਂ ਨੇ ਪੰਜਾਬ ਦੇ ਲਈ ਕੀ ਕੁਝ ਕੀਤਾ ਹੈ। ਉੱਥੇ ਹੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਹ ਵੀ ਚਰਚਾ ਹੋ ਰਹੀ ਹੈ ਕਿ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ।

June 1984- ਅਕਾਲੀ ਆਗੂਆਂ ਦੀ ਮਿਲੀਭੁਗਤ ਦਾ ਪਰਦਾਫਾਸ਼ | ਇਕੱਲੀ ਇੰਦਰਾ ਗਾਂਧੀ ਨਹੀਂ ਕਈ ਪੰਥਕ ਲੀਡਰ ਵੀ ਦੋਸ਼ੀ!

ਕੇਂਦਰੀ ਸਿਹਤ ਮੰਤਰਾਲੇ ਵਲੋਂ ਕੋਵਿਡ-19 ਦੇ ਮੱਦੇਨਜ਼ਰ ਵੀਰਵਾਰ ਨੂੰ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਟੇਨਮੈਂਟ ਜ਼ੋਨ ਅੰਦਰ ਆਉਣ ਵਾਲੇ ਧਾਰਮਿਕ ਸਥਾਨ ਲੋਕਾਂ ਲਈ ਬੰਦ ਰਹਿਣਗੇ, ਜਦੋਂਕਿ ਬਾਹਰਲੇ ਅਸਥਾਨਾਂ ਨੂੰ ਜਨਤਾ ਲਈ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਮੰਤਰਾਲੇ ਨੇ ਉਕਤ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਧਾਰਮਿਕ ਸਥਾਨਾਂ ‘ਤੇ ਵੱਡੀ ਗਿਣਤੀ ‘ਚ ਲੋਕ ਆਉਂਦੇ ਹਨ। ਇਸ ਲਈ ਸਮਾਜਿਕ ਦੂਰੀ ਤੇ ਹੋਰ ਰੋਕਥਾਮ ਉਪਾਵਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।

ਮੋਦੀ ਸਰਕਾਰ ਦਾ ਪੰਜਾਬ ਨੂੰ ਵੱਡਾ ਝਟਕਾ | ਖਹਿਰਾ ਨੇ LIVE ਹੋ ਕੇ ਖੋਲ੍ਹਤੀ ਪੋਲ | ਸੁਣੋ ਕਿਵੇਂ ਪੰਜਾਬ ਬਣਿਆ ਮੰਗਤਾ

ਮੰਤਰਾਲੇ ਅਨੁਸਾਰ ਸ਼ਰਧਾਲੂਆਂ ਨੂੰ ਪ੍ਰਾਰਥਨਾ ਲਈ ਚਟਾਈ ਜਾਂ ਮੈਟ ਘਰ ਤੋਂ ਹੀ ਲਿਆਉਣਾ ਚਾਹੀਦਾ ਹੈ ਤੇ 65 ਸਾਲ ਤੋਂ ਉਪਰ ਬਜ਼ੁਰਗਾਂ, ਗਰਭਵਤੀ ਔਰਤਾਂ ਤੇ 10 ਸਾਲ ਤੋਂ ਛੋਟੇ ਬੱਚਿਆਂ ਨੂੰ ਅਜਿਹੇ ਅਸਥਾਨਾਂ ‘ਤੇ ਆਉਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸੈਨੀਟਾਈਜ਼ਰ ਤੇ ਸਰੀਰ ਦਾ ਤਾਪਮਾਨ ਜਾਂਚਣ ਨੂੰ ਵੀ ਲਾਜ਼ਮੀ ਕਰਾਰ ਦਿੱਤਾ ਗਿਆ ਹੈ, ਜਦੋਂਕਿ ਇਕ ਦੂਜੇ ਤੋਂ 6 ਫੁੱਟ ਫਾਸਲਾ ਰੱਖਣ ਲਈ ਵੀ ਕਿਹਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ ‘ਚ ਰਹਿੰਦੇ ਕਿਸੇ ਵੀ ਕਰਮਚਾਰੀ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਜਦੋਂ ਤੱਕ ਉਹ ਖੇਤਰ ਕੋਰੋਨਾ ਮੁਕਤ ਨਹੀਂ ਹੁੰਦਾ ਉਸ ਨੂੰ ਦਫ਼ਤਰ ਨਹੀਂ ਆਉਣਾ ਚਾਹੀਦਾ।

https://www.youtube.com/watch?v=934dy23pm1E

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button