Breaking NewsD5 specialIndiaNewsTop NewsUncategorized

ਹੈਦਰਾਬਾਦ ਪਹੁੰਚੇ Rakesh Tikait ਦਾ ਵੱਡਾ ਬਿਆਨ

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ Rakesh Tikait ਅੱਜ ਹੈਦਰਾਬਾਦ ਪਹੁੰਚੇ।Rakesh Tikait ਨੇ ਹੈਦਰਾਬਾਦ ਵਿੱਚ ਕਿਹਾ ਕਿ Narendra Modi ਦੀ ਪ੍ਰਧਾਨਗੀ ਵਾਲੀ ਕੇਂਦਰ ਸਰਕਾਰ ਐਮ.ਐਸ.ਪੀ. ’ਤੇ ਗੱਲ ਕਰਨ ਲਈ ਤਿਆਰ ਨਹੀਂ।

Farm Laws 2020 : ਟ੍ਰੇਨਾਂ-ਭਰ-ਭਰ Delhi ਪਹੁੰਚੇ ਕਿਸਾਨ, ਇਕੱਠ ਦੇਖ ਕੰਬੀ ਮੋਦੀ ਸਰਕਾਰ || D5 Channel Punjabi

ਐਮ.ਐਸ.ਪੀ. ’ਤੇ ਗੱਲ ਕਰਨ ਸਬੰਧੀ ਅਸੀਂ ਚਾਰ ਦਿਨ ਪਹਿਲਾਂ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਅਸੀਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਪਰ ਸਾਨੂੰ ਸਰਕਾਰ ਵੱਲੋਂ ਹਾਲੇ ਤੱਕ ਕੋਈ ਜਵਾਬ ਨਹੀਂ।ਜੇਕਰ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਬਣਦਾ ਹੈ ਤਾਂ ਦੇਸ਼ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button