Breaking NewsD5 specialIndiaInternationalNewsSportsTop News

ਵਿਸ਼ਵ ਕੱਪ 2023 ਲਈ ਭਾਰਤ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮ ਦਾ ਨਿਰਮਾਣ ਕਰ ਰਿਹਾ ਓਡੀਸ਼ਾ

ਭੁਵਨੇਸ਼ਵਰ: ਓਡੀਸ਼ਾ 13 ਜਨਵਰੀ ਤੋਂ 29 ਜਨਵਰੀ 2023 ਤੱਕ ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਓਡੀਸ਼ਾ ਭੁਵਨੇਸ਼ਵਰ ਅਤੇ ਰਾਊਰਕੇਲਾ ਵਿਚ ਲਗਾਤਾਰ ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਸਪੋਰਟਸ ਓਡੀਸ਼ਾ ਦੇ ਸਕੱਤਰ ਆਰ ਵਿਨੀਲ ਕ੍ਰਿਸ਼ਨਾ ਨੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ।

Punjab Budget 2022-23 : ਖਜ਼ਾਨਾ ਮੰਤਰੀ ਨੇ ਖੁਸ਼ ਕੀਤੇ ਲੋਕ, ਆਉਣ ਵਾਲੇ ਦਿਨਾਂ ’ਚ ਮਿਲੇਗੀ ਵੱਡੀ ਖੁਸ਼ਖ਼ਬਰੀ!

ਓਹਨਾਂ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਲਈ ਹਾਕੀ ਦਾ ਵਿਕਾਸ ਬਹੁਤ ਮਹੱਤਵਪੂਰਨ ਚੀਜ਼ ਹੈ।ਜਿਸ ਕਾਰਨ ਅਗਲੇ ਹਾਕੀ ਵਿਸ਼ਵ ਕੱਪ ਨੂੰ ਵੀ ਸਫ਼ਲ ਬਣਾਉਣ ਲਈ ਅਸੀਂ ਵੱਡੇ ਪੱਧਰ ‘ਤੇ ਤਿਆਰੀ ਕਰ ਰਹੇ ਹਾਂ। ਦਸ ਦਈਏ ਕਿ 2018 ਵਿੱਚ ਭਾਰਤ ਨੇ ਵਿਸ਼ਵ ਕੱਪ ਪੁਰਸ਼ ਹਾਕੀ ਟੂਰਨਾਮੈਂਟ ਜਿੱਤਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button