Breaking NewsD5 specialIndiaNewsPunjab

ਹੁਣ ਰੇਲਵੇ ਸਟੇਸ਼ਨਾਂ ‘ਤੇ ਏਅਰਪੋਰਟ ਵਰਗੇ ਹੋਣਗੇ ਪ੍ਰਬੰਧ !

ਪਟਿਆਲਾ : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ‘ਚ ਲਾਗੂ ਲਾਕਡਾਊਨ ਦੇ ਕਾਰਨ ਯਾਤਰੀ ਟ੍ਰੇਨਾਂ ਨੂੰ ਵੀ 14 ਅਪ੍ਰੈਲ ਤੱਕ ਬੰਦ ਕਰ ਦਿੱਤਾ ਸੀ ਅਤੇ 15 ਅਪ੍ਰੈਲ ਤੋਂ ਟ੍ਰੇਨਾਂ ਚਲਾਉਣ ਦੀ ਗੱਲ ਕੀਤੀ ਗਈ ਸੀ ਪਰ 3 ਮਈ ਤੱਕ ਲਾਕਡਾਊਨ ਜਾਰੀ ਰਹਿਣ ਦੇ ਕਾਰਨ ਇਨ੍ਹਾਂ ਤੇ ਇਨ੍ਹਾਂ ਦੀ ਆਵਾਜਾਈ ਤੇ ਫੇਰ ਰੋਕ ਲਗਾ ਦਿੱਤੀ ਹੈ।

Indian Railway || लॉकडाऊन के बाद रेलवे स्टेशन पर होगी एयरपोर्ट जैसी सुरक्षा // Lockdown // India

ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਰੇਲਵੇ ਸਟੇਸ਼ਨਾਂ ‘ਤੇ ਵੀ ਏਅਰਪੋਰਟ ਵਰਗੀ ਸੁਰੱਖਿਆ ਤੈਅ ਹੋਵੇਗੀ। ਰੇਲਵੇ ਸਟੇਸ਼ਨਾਂ ਤੇ ਵੀ ਪੂਰੀ ਚੌਕਸੀ ਕੀਤੀ ਜਾਵੇਗੀ। ਸਟੇਸ਼ਨਾਂ ਤੇ ਏਅਰਪੋਰਟ ਵਰਗਾ ਹੋ ਸਕਦੈ ਹੈ ਮਾਹੌਲ। ਜਬਲਪੁਰ ਸਟੇਸ਼ਨ ਮਾਕਟੇਲ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button