Breaking NewsD5 specialEntertainmentNewsTop News

ਹੁਣ ਮੁਫ਼ਤ ‘ਚ ਦੇਖੋ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਤੇ ਡਿਜ਼ਨੀ ਪਲੱਸ ਹੌਟਸਟਾਰ

ਮੁੰਬਈ: ਅੱਜ ਦੇ ਸਮੇਂ ਵਿੱਚ ਲੋਕਾਂ ਓ.ਟੀ.ਟੀ. ਪਲੇਟਫਾਰਮ ਦੇਖਣ ਵਿੱਚ ਬਹੁਤ ਜਿਆਦਾ ਕ੍ਰੇਜ਼ ਦਿਖਾ ਰਹੇ ਹਨ। ਆਪਣੇ ਕ੍ਰੇਜ਼ ਲਈ ਲੋਕ ਸਾਲਾਂ ਦੇ ਇਕੱਠੇ ਹੀ ਪਲੈਨ ਖਰੀਦ ਲੈਂਦੇ ਹਨ। ਪਰ ਦਿਲਚਸਪੀ ਦੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਪਲੇਟਫਾਰਮ ਇੰਨੇ ਸਾਰੇ ਹਨ ਕਿ ਵਧੀਆ ਪਲੇਟਫਾਰਮ ਨੂੰ ਆਪਣੇ ਪ੍ਰੋਗਰਾਮਾਂ ਲਈ ਚੁਣਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ।

Navjot Sidhu ਦਾ ਸਿਆਸੀ ਛੱਕਾ, ਕੀਤਾ ਵੱਡਾ ਇਕੱਠ, ਵਿਰੋਧੀਆਂ ਨੂੰ ਛੇੜੀ ਕੰਬਣੀ | D5 Channel Punjabi

ਆਪਣੇ ਮਨਪਸੰਸ ਪ੍ਰੋਗਰਾਮਾਂ ਵਿੱਚ ਦਿਲਚਸਪੀ ਰੱਖਣ ਵਾਲੇ ਗਾਹਕ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਅਤੇ ਡਿਜ਼ਨੀ ਪਲੱਸ ਹੌਟਸਟਾਰ ਵਰਗੀਆਂ ਐਪਜ਼ ਲਈ ਪੈਸਾਂ ਖਰਚ ਕਰਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਐਪਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਰਿਲਾਇੰਸ ਜੀਓ ਪੋਸਟਪੇਡ ਪਲਾਨ ਦੇ ਗਾਹਕ ਇਨ੍ਹਾਂ ਐਪਸ ਦਾ ਮੁਫ਼ਤ ਵਿੱਚ ਫ਼ਾਇਦਾ ਲੈ ਸਕਦੇ ਹਨ ਅਤੇ ਆਪਣੇ ਮਨਪਸੰਦ ਫਿਲਮਾਂ, ਸ਼ੋਅਜ਼ ਤੇ ਵੈੱਬ ਸੀਰੀਜ਼ ਦਾ ਆਨੰਦ ਲੈ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button