Breaking NewsD5 specialIndiaNewsPoliticsPunjab

ਹੁਣ ਪੰਜਾਬ ‘ਚ ਕਾਂਗਰਸ ਨੂੰ ਝਟਕਾ! Navjot Sidhu ਭਾਜਪਾ ‘ਚ ਕਰਨਗੇ ਵਾਪਸੀ?

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਸੀਨੀਅਰ ਕਾਂਸਰਸੀ ਆਗੂ ਜੋਤੀਰਾਦਿੱਤਿਆ ਸਿੰਧੀਆ ਵੱਲੋਂ ਆਪਣੇ 22 ਵਿਧਾਇਕਾਂ ਨੂੰ ਲੈ ਕੇ ਕਾਂਗਰਸ ਨਾਲ ਬਗਾਵਤ ਕਰਨ ਤੋਂ ਬਾਅਦ ਰਾਜਸੀ ਗਲਿਆਰਿਆਂ ‘ਚ ਰਾਜਸਥਾਨ ਅਤੇ ਪੰਜਾਬ ਕਾਂਗਰਸ ਦੀ ਨੀਤੀ ਰਾਜਨੀਤੀ ਬਾਰੇ ਚਰਚਾ ਸੁਰੂ ਹੋ ਗਈ ਹੈ। ਸਿੰਧੀਆਂ ਸਮੱਥਕ ਵਿਧਾਇਕਾਂ ਨੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਹੁਣ ਪੰਜਾਬ ‘ਚ ਕਾਂਗਰਸ ਨੂੰ ਝਟਕਾ! Navjot Sidhu ਭਾਜਪਾ ‘ਚ ਕਰਨਗੇ ਵਾਪਸੀ? Modi | Shah | Mission Punjab

ਖੁਦ ਸਿੰਧੀਆ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਰਾਜਨੀਤਿਕ ਪੰਡਿਤ ਅੰਦਾਜ਼ਾ ਲਾ ਰਹੇ ਹਨ ਕਿ ਮੱਧ ਪ੍ਰਦੇਸ਼ ਵਿੱਚ ‘ਆਪ੍ਰੇਸ਼ਨ ਲਾਟਸ’ ਸਫ਼ਲ ਹੋਣ ਤੋਂ ਬਾਅਦ ਹੁਣ ਵੀ ਵਾਰੀ ਰਾਜਸਥਾਨ ਅਤੇ ਪੰਜਾਬ ਦੀ ਹੈ। ਰਾਜਸਥਾਨ ਵਿੱਚ ਭਾਜਪਾ ਅਤੇ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ‘ਚ ਜ਼ਿਆਦਾ ਫਰਕ ਨਹੀਂ ਹੈ। ਪੰਜਾਬ ‘ਚ ਭਾਜਪਾ ਵਿਧਾਇਕਾਂ ਦੀ ਗਿਣਤੀ ਦੋ ਹੈ।

ਸ਼ਰਾਬ, ਮੀਟ ਤੇ ਆਂਡੇ ਕਿੰਨੇ ਜ਼ਰੂਰੀ ? ਮਾਸਕ ਪਾਉਣ ਬਾਰੇ ਸੁਣੋ ਡਾਕਟਰ ਤੋਂ ਸੱਚਾਈ

ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਅਗਸਤ 2021 ਦੇ ਵਿੱਚ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨਗੇ। ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਉਹ ਪੰਜਾਬ ਦੇ ਵਿੱਚ ਬਿਜਲੀ ਦੇ ਬਿੱਲ ਉਹ ਮੁਆਫ਼ ਕਰ ਦੇਣਗੇ। ਬੀਤੇ ਦਿਨ ਬੈਂਸ ਦੇ ਵੱਲੋਂ ਜਿਨ੍ਹਾਂ ਦੇ ਬਿਜਲੀ ਕੁਨੈਕਸ਼ਨਾਂ ਦੀਆਂ ਤਾਰਾਂ ਕੱਟੀਆਂ ਗਈਆਂ ਸਨ ਬੈਂਸ ਦੇ ਵੱਲੋਂ ਲਾਈਵ ਹੋ ਕੇ ਉਨ੍ਹਾਂ ਤਾਰਾਂ ਨੂੰ ਜੋੜਿਆਂ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button