Breaking NewsD5 specialNewsPunjab

ਹੁਣੇ ਹੁਣੇ ਵਾਪਰਿਆ ਵੱਡਾ ਭਿਆਨਕ ਹਾਦਸਾ

ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਧਾਰੀਵਾਲ ‘ਚ ਇੱਕ ਵੱਡਾ ਬੱਸ ਹਾਦਸਾ ਹੋਇਆ ਹੈ। ਯਮੁਨਾ ਕੰਪਨੀ ਦੀ ਪ੍ਰਾਈਵੇਟ ਬੱਸ ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਸੀ ਜਿਸ ‘ਚ 60 ਤੋਂ ਜਿਆਦਾ ਯਾਤਰੀ ਸਵਾਰ ਸਨ। ਧਾਰੀਵਾਲ ਨਜ਼ਦੀਕ ਨੈਸ਼ਨਲ ਹਾਈਵੇਅ ਦੇ ਵੱਲੋਂ ਰਸਤਾ ਬੰਦ ਕੀਤਾ ਹੋਇਆ ਸੀ।

🔴 Breaking🔴 Punjab | Bus | Latest News

ਜੋ ਬੱਸ ਚਾਲਕ ਨੂੰ ਨਹੀਂ ਪਤਾ ਲੱਗਿਆ ਅਤੇ ਤੇਜ ਰਫਤਾਰ ਬੱਸ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਟਕਰਾ ਕੇ ਪਲਟ ਗਈ। ਜਿਸ ‘ਚ 20 ਤੋਂ ਜਿਆਦਾ ਯਾਤਰੀ ਜਖਮੀ ਹੋ ਗਏ।

ਵਿਆਹ ਦੀ ਪਹਿਲੀ ਰਾਤ ਕੁੜੀਆਂ ਨੇ ਚੂੜਾ ਉਤਾਰ ਕੇ ਸੁੱਟਿਆ, ਪੂਰੇ ਪੰਜਾਬ ਲਈ ਸ਼ਰਮਨਾਕ ਖ਼ਬਰ | ਸੁਣ ਕੇ ਹੋਸ਼ ਉੱਡ ਜਾਣਗੇ

ਜਿਨ੍ਹਾਂ ‘ਚੋਂ 6 ਦੇ ਕਰੀਬ ਯਾਤਰੀਆਂ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਇਸ ਹਾਦਸੇ ‘ਚ ਇੱਕ ਦੀ ਮੌਤ ਹੋ ਗਈ ਅਤੇ ਕਈ ਯਾਤਰੀਆਂ ਦੇ ਹੱਥ ਪੈਰ ਵੀ ਕੱਟ ਗਏ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

https://www.youtube.com/watch?v=hHExVaOIhGU

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button