Breaking NewsD5 specialInternationalNewsPunjabTop News
ਯੂਕਰੇਨ ‘ਚ ਪੜ੍ਹਾਈ ਕਰਨ ਗਏ ਲੜਕੇ ਦੀ ਇਲਾਜ਼ ਦੌਰਾਨ ਮੌਤ
ਬਰਨਾਲਾ/ਯੂਕਰੇਨ : ਬਰਨਾਲਾ ਦੇ ਵਸਨੀਕ ਚੰਦਨ ਜਿੰਦਲ ਪੁੱਤਰ ਸਿਸ਼ਨ ਜਿੰਦਲ ਜੋ ਕਿ ਪਿਛਲੇ ਚਾਰ ਸਾਲਾਂ ਤੋਂ ਯੂਕਰੇਨ ‘ਚ ਪੜ੍ਹਨ ਲਈ ਗਏ ਹੋਏ ਸਨ।
Prof. Davinderpal Bhullar ਦੀ ਹੋਵੇਗੀ ਰਿਹਾਈ! ਸੱਦੀ ਮੀਟਿੰਗ, Delhi ਤੋਂ ਹੋਵੇਗਾ ਐਲਾਨ | D5 Channel Punjabi
ਪਿਛਲੇ ਇਕ ਮਹੀਨੇ ਤੋਂ ਹਸਪਤਾਲ ਵਿਚ ਦਾਖ਼ਲ ਸੀ। ਉਸਦੇ ਦਿਮਾਗ਼ ਵਿਚ ਕਿਸੇ ਸਮੱਸਿਆ ਨੂੰ ਲੈ ਕੇ ਉਸ ਦਾ ਅਪਰੇਸ਼ਨ ਹੋਇਆ ਸੀ। ਉਸਦੇ ਪਿਤਾ ਸਿਸ਼ਨ ਜਿੰਦਲ ਵੀ ਦੋ ਫਰਵਰੀ ਨੂੰ ਉਸ ਕੋਲ ਗਏ ਸਨ, ਉਹ ਵੀ ਯੂਕਰੇਨ ‘ਚ ਫਸੇ ਹੋਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.