Breaking NewsD5 specialIndiaNewsTop News

ਹਿਮਾਚਲ ‘ਚ 6 ਮਾਰਚ ਤੋਂ ਮੀਂਹ – ਬਰਫ਼ਬਾਰੀ ਦੇ ਲੱਛਣ, ਯੈਲੋ ਅਲਰਟ ਜਾਰੀ

ਸ਼ਿਮਲਾ : ਹਿਮਾਚਲ ਪ੍ਰਦੇਸ਼ ‘ਚ ਸ਼ੁੱਕਰਵਾਰ ਨੂੰ ਮੌਸਮ ਸਾਫ਼ ਰਹੇਗਾ। ਸ਼ਨੀਵਾਰ ਤੋਂ ਪ੍ਰਦੇਸ਼ ‘ਚ ਮੀਂਹ ਅਤੇ ਬਰਫ਼ਬਾਰੀ ਹੋਣ ਦੇ ਲੱਛਣ ਹਨ। 6 ਮਾਰਚ ਨੂੰ ਮੱਧ ਪਹਾੜੀ ਜ਼ਿਲ੍ਹਿਆਂ ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ ਅਤੇ ਚੰਬਾ ‘ਚ ਹਨ੍ਹੇਰੀ ਅਤੇ ਗੜੇਮਾਰੀ ਦਾ ਯੈਲੋ ਅਲਰਟ ਹੈ। 7 ਮਾਰਚ ਨੂੰ ਪੂਰੇ ਪ੍ਰਦੇਸ਼ ‘ਚ ਹਨ੍ਹੇਰੀ, ਗੜੇਮਾਰੀ, ਮੀਂਹ ਅਤੇ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਹੋਈ ਹੈ। 10 ਮਾਰਚ ਤੱਕ ਪੂਰੇ ਪ੍ਰਦੇਸ਼ ‘ਚ ਮੌਸਮ ਖ਼ਰਾਬ ਰਹਿਣ ਦਾ ਅਲਰਟ ਹੈ।

ਤਿਹਾੜ ਜੇਲ੍ਹ ਚੋਂ ਬਾਹਰ ਆਏ ਨੌਜਵਾਨਾਂ ਨੇ ਦਿਖਾਏ ਨੀਲ !ਪੁਲਿਸ ਨੇ ਕੁੱਟ-ਕੁੱਟ ਪਾਏ ਸ਼ਰੀਰ ‘ਤੇ ਨਿਸ਼ਾਨ !

ਵੀਰਵਾਰ ਨੂੰ ਊਨਾ ‘ਚ ਦਾ ਵੱਧ ਤੋਂ ਵੱਧ ਤਾਪਮਾਨ 32.2,ਬਿਲਾਸਪੁਰ 29.5, ਹਮੀਰਪੁਰ 29.2, ਸੁੰਦਰਨਗਰ 28.6, ਕਾਂਗੜਾ 28.2, ਸੋਲਨ 28.0, ਭੂੰਤਰ 26.7, ਨਾਹਨ 26.2, ਚੰਬਾ 25.5, ਧਰਮਸ਼ਾਲਾ 21.4, ਸ਼ਿਮਲਾ 19.2, ਕਲੱਪਾ 14.6, ਡਲਹੌਜ਼ੀ 12.5 ਅਤੇ ਕੀਲੰਗ 8.2 ਡਿਗਰੀ ਦਰਜ ਕੀਤਾ ਗਿਆ। ਇਸ ਦੌਰਾਨ ਬੁੱਧਵਾਰ ਰਾਤ ਨੂੰ ਕੈਲੋਂਗ ਦਾ ਘੱਟੋ ਘੱਟ ਤਾਪਮਾਨ ਮਿਨੀਅਸ 2.1, ਕਲਪਾ 1.3, ਮਨਾਲੀ 5.6, ਮੰਡੀ 5.6, ਸੋਲਨ 6.0, ਸੁੰਦਰਨਗਰ 6.3, ਭੂੰਤਰ 6.4, ਕੁਫਰੀ 6.7, aਨਾ 6.8, ਚੰਬਾ 7.4, ਕਾਂਗੜਾ-ਧਰਮਸ਼ਾਲਾ 8.8, ਸ਼ਿਮਲਾ 9.0, ਹਮੀਰਪੁਰ ਰਿਹਾ। 9.8, ਬਿਲਾਸਪੁਰ 10.0 ਅਤੇ ਨਾਹਨ ‘ਚ 15.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button