Breaking NewsNewsSports

ਹਾਕੀ ਵਿਸ਼ਵ ਕੱਪ 2018 : ਨਿਊਜ਼ੀਲੈਂਡ ਨੂੰ ਹਰਾ ਕੁਆਟਰ ਫਾਈਨਲ ‘ਚ ਪਹੁੰਚਿਆ ਅਰਜਨਟੀਨਾ

ਭੁਵਨੇਸ਼ਵਰ : ਕਲਿੰਗਾ ਸਟੇਡੀਅਮ ‘ਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ‘ਚ ਓਲੰਪਿਕ ਚੈਂਪੀਅਨ ਅਰਜਨਟੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਦਰਦੇ ਹੋਏ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਕੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਗਰੁੱਪ ‘ਏ’ ਦੇ ਕੁਆਟਰਫਾਈਨਲ ‘ਚ ਜਗ੍ਹਾ ਬਣਾ ਲਈ ਹੈ।  ਇਸ ਟੂਰਨਾਮੈਂਟ ‘ਚ ਅਰਜਨਟੀਨਾ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ। ਪਿਛਲੇ ਮੈਚ ‘ਚ ਅਰਜਨਟੀਨਾ ਦੀ ਟੀਮ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ ਸੀ।

Read Also ਹਾਕੀ ਵਿਸ਼ਵ ਕੱਪ : 2 – 2 ਬਰਾਬਰੀ ਨਾਲ ਖਤਮ ਹੋਇਆ ਭਾਰਤ – ਬੈਲਜੀਅਮ ਦਾ ਮੁਕਾਬਲਾ

ਜਿਸ ਦੌਰਾਨ ਸਖਤ ਸੰਘਰਸ਼ ‘ਚ ਸਪੇਨ ਨੂੰ 4-3 ਨਾਲ ਹਰਾਇਆ ਸੀ ਪਰ ਨਿਊਜ਼ੀਲੈਂਡ ਦੇ ਖ਼ਿਲਾਫ਼ ਅਰਜਨਟੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।  ਗਰੁੱਪ ‘ਏ’ ਦੀਆਂ 2 ਹੋਰ ਟੀਮਾਂ ਸਪੇਨ ਅਤੇ ਫਰਾਂਸ ਦੇ ਖਾਤੇ ‘ਚ 1-1 ਅੰਕ ਹਨ। ਹਾਕੀ ਦੇ ਇਸ ਮਹਾਕੁੰਭ ਦੀਆਂ ਭਾਰਤ ਅਤੇ ਅਰਜਨਟੀਨਾ ਪ੍ਰਬਲ ਦਾਅਵੇਦਾਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button