Breaking NewsIndiaNewsSports

ਹਾਕੀ ਵਿਸ਼ਵ ਕੱਪ ‘ਚੋ ਭਾਰਤ ਹੋਇਆ ਬਾਹਰ, ਨੀਦਰਲੈਂਡ ਨੇ 2-1 ਨਾਲ ਦਿੱਤੀ ਕਰਾਰੀ ਮਾਤ

ਭੁਵਨੇਸ਼ਵਰ : ਕੁਆਰਟਰ ਫ਼ਾਈਨਲ ਗੇੜ ਦੇ ਆਖ਼ਰੀ ਮੈਚ ‘ਚ ਭਾਰਤ ਨੂੰ ਨੀਦਰਲੈਂਡ ਨੇ 2-1 ਨਾਲ ਹਰਾ ਦਿੱਤਾ। ਦੱਸਣਯੋਗ ਹੈ ਕਿ ਵਿਸ਼ਵ ਕੱਪ 2018 ਵਿੱਚ ਭਾਰਤੀ ਟੀਮ ਦੀ ਇਹ ਪਹਿਲੀ ਹਾਰ ਸੀ। ਸੈਮੀਫ਼ਾਈਨਲ ਵਿੱਚ ਆਸਟ੍ਰੇਲੀਆ ਤੇ ਇੰਗਲੈਂਡ ਪਹਿਲਾਂ ਤੋਂ ਹੀ ਪਹੁੰਚ ਚੁੱਕੀਆਂ ਹਨ ਅਤੇ ਤੀਜੀ ਤੇ ਚੌਥੀ ਟੀਮ ਵਜੋਂ ਬੈਲਜੀਅਮ ਤੇ ਨੀਦਰਲੈਂਡ ਵੀ ਪਹੁੰਚ ਚੁੱਕੀਆਂ ਹਨ।

Read Also ਹਾਕੀ ਵਿਸ਼ਵ ਕੱਪ 2018 : ਫਰਾਂਸ ਨੇ ਅਰਜਨਟੀਨਾ ਨੂੰ 5-3 ਨਾਲ ਦਿੱਤੀ ਮਾਤ

ਕੁਆਟਰ ਫ਼ਾਈਨਲ ਦੇ ਇਸ ਮੈਚ ਵਿੱਚ ਨੀਦਰਲੈਂਡ ਤੇ ਭਾਰਤੀ ਟੀਮਾਂ ਨੇ ਪਹਿਲੇ ਹੀ ਕੁਆਟਰ ਵਿੱਚ 1-1 ਗੋਲ ਕਰ ਲਏ ਸਨ ਅਤੇ ਫਿਰ ਹਾਫ਼ ਟਾਈਮ ਤੱਕ ਕੋਈ ਵੀ ਗੋਲ ਨਾਲ ਕਰ ਸਕਿਆ। ਇਸ ਤੋਂ ਬਾਅਦ 50ਵੇਂ ਮਿੰਟ ਵਿੱਚ ਨੀਦਰਲੈਂਡ ਨੇ ਦੂੂਜਾ ਗੋਲ ਦਾਗ਼ ਕੇ ਭਾਰਤ ਵਿਰੁੱਧ ਜਿੱਤ ਹਾਸਲ ਕੀਤੀ। ਨੀਦਰਲੈਂਡ ਦੀ ਜਿੱਤ ਦੇ ਨਾਲ ਭਾਰਤ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਵਿਚੋ ਬਾਹਰ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button