Breaking NewsD5 specialNewsPunjabTop News

ਹਲਕਾ ਮਜੀਠਾ ਤੋਂ 15ਵੇਂ ਰਾਉਂਡ ‘ਚ ਅਕਾਲੀ ਦਲ ਦੇ ਉਮੀਦਵਾਰ ਗਨੀਵ ਕੌਰ ਮਜੀਠੀਆ 26156 ਵੋਟਾਂ ਦੀ ਲੀਡ ਨਾਲ ਅੱਗੇ

ਅੰਮ੍ਰਿਤਸਰ : ਮਜੀਠਾ ਹਲਕੇ ਤੋਂ 15ਵੇ ਰਾਉਂਡ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗਨੀਵ ਕੌਰ ਮਜੀਠੀਆ ਆਪਣੇ ਵਿਰੋਧੀ ਆਪ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਤੋਂ 26156 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ।

Punjab Election Result : ਪੰਜਾਬ ‘ਚ ਫਿਰਿਆ ਝਾੜੂ, ਵੱਡੇ-ਵੱਡੇ ਲੀਡਰ ਸੁੱਟੇ ਮੂਧੇ ਮੂੰਹ | D5 Channel Punjabi

15ਵੇਂ ਰਾਉਡ ਵਿਚ ਅਕਾਲੀ ਦਲ ਨੂੰ 3290 ਆਪ 2318′ ਕਾਂਗਰਸ ਨੂੰ 1158 ਬੀ.ਜੇ.ਪੀ. 40 ਅਕਾਲੀ ਦਲ ਅੰਮ੍ਰਿਤਸਰ 285 ਵੋਟਾਂ ਪੋਲ ਹੋਈਆਂ ਹਨ ਅਤੇ ਹੁਣ ਤੱਕ ਅਕਾਲੀ ਦਲ ਨੂੰ 56839 ਆਪ 30683, ਕਾਂਗਰਸ ਨੂੰ 25916 ਬੀ.ਜੇ.ਪੀ. 1625 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 3535 ਵੋਟਾਂ ਪੋਲ ਹੋਈਆਂ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button