Breaking NewsD5 specialEntertainmentNewsTop News
ਹਰਿਆਣਵੀ ਗਾਇਕਾ ਦੇ ਕਤਲ ਦੀ ਸੁਲਝੀ ਗੁੱਥੀ
ਹਰਿਆਣਾ: ਹਰਿਆਣਵੀ ਗਾਇਕਾ ਸੰਗੀਤਾ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ। ਬੀਤੀ ਕੱਲ ਪੁਲਿਸ ਨੇ ਦਿੱਲੀ ਦੀ ਰਹਿਣ ਵਾਲੀ ਸੰਗੀਤਾ ਦੀ ਲਾਸ਼ ਬਰਾਮਦ ਕੀਤੀ ਹੈ। ਦੱਸ ਦਈਏ ਕਿ ਰੋਹਤਕ ਜ਼ਿਲ੍ਹੇ ਵਿੱਚ ਹਾਈਵੇਅ ਤੋਂ ਗਾਇਕਾ ਸੰਗੀਤਾ ਦੀ ਲਾਸ਼ ਮਿਲੀ ਹੈ। ਦੱਸ ਦਈਏ ਕਿ ਗਾਇਕਾ ਸੰਗੀਤਾ 11 ਮਈ ਤੋਂ ਲਾਪਤਾ ਸੀ।
Farmers News : ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ! ਹੱਕ ‘ਚ ਆਊ ਵੱਡਾ ਫੈਸਲਾ | D5 Channel Punjabi
ਦਿੱਲੀ ਪੁਲਿਸ ਨੇ ਸੰਗੀਤਾ ਦੇ ਕਤਲ ਮਾਮਲੇ ਵਿੱਚ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ.ਸੀ.ਪੀ. ਸ਼ੰਕਰ ਚੌਧਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ‘ਤੇ ਕਤਲ ਅਤੇ ਅਗਵਾ ਕਰਨ ਦਾ ਦੋਸ਼ ਲੱਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.