
ਹਥਨੀਕੁੰਡ ਬੈਰਾਜ ’ਚ ਆਰਮੀ ਪ੍ਰੈਕਟਿਸ ਦੌਰਾਨ ਹਾਦਸਾ ਹੋ ਗਿਆ। ਪਾਣੀ ’ਚ ਡੁੱਬਣ ਕਾਰਨ 2 ਜਵਾਨਾਂ ਦੀ ਮੌਤ ਹੋ ਗਈ। ਫੌਜ ਨੇ ਦੋਵੇਂ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਦੋਵੇਂ ਲਾਸ਼ਾਂ ਪੰਚਕੂਲਾ ਦੇ ਸੈਕਟਰ-6 ਹਸਪਤਾਲ ਲਿਆਂਦੀਆਂ ਗਈਆਂ। ਇਕ ਜਵਾਨ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਭੇਜੀ ਗਈ ਅਤੇ ਦੂਜੇ ਜਵਾਨ ਦਾ ਪੋਸਟਮਾਰਟਮ ਜਾਰੀ ਹੈ। ਸੈਕਟਰ-6 ਹਸਪਤਾਲ ’ਚ ਆਰਮੀ ਅਧਿਕਾਰੀ ਅਤੇ ਮਿਲਟਰੀ ਪੁਲਿਸ ਮੌਜੂਦ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




