Breaking NewsD5 specialEntertainmentNews

ਸੰਜੇ ਦੱਤ ਨੇ ਪਤਨੀ ਨੂੰ ਤੋਹਫ਼ੇ ‘ਚ ਦਿੱਤੇ 100 ਕਰੋੜ ਦੇ 4 ਫਲੈਟ, ਪਤਨੀ ਨੇ 6 ਦਿਨ ‘ਚ ਕੀਤੇ ਵਾਪਸ

ਮੁੰਬਈ : ਨਵੇਂ ਸਾਲ ਦੀ ਸ਼ੁਰੂਆਤ ‘ਚ ਕਈ ਬਾਲੀਵੂੱਡ ਅਦਾਕਾਰ ਨੇ ਆਪਣੇ – ਆਪਣੇ ਸੁਪਨੇ ਨੂੰ ਸਾਕਾਰ ਕੀਤਾ ਤੇ ਆਪਣੇ -ਆਪਣੇ ਨਵੇਂ ਘਰ ਖਰੀਦੇ। ਬਾਲੀਵੁੱਡ ‘ਚ ‘ਬਾਬਾ’ ਦੇ ਨਾਂ ਤੋਂ ਮਸ਼ਹੂਰ ਆਕਾਰ ਸੰਜੇ ਦੱਤ ਅਜਿਹੇ ਸੇਲਿਬ੍ਰਿਟੀ ਨੇ ਜੋ ਆਲੀਸ਼ਾਨ ਜਿੰਦਗੀ ਜਿਉਣਾ ਪਸੰਦ ਕਰਦੇ ਹਨ। ਕੈਂਸਰ ਦੀ ਜੰਗ ਜਿੱਤਣ ਤੋਂ ਬਾਅਦ ਆਪਣੀ ਪਤਨੀ ਮਾਨਿਅਤਾ ਦੱਤ ਨੂੰ ਚਾਰ ਮਹਿੰਗੇ ਫਲੈਟ ਗਿਫ਼ਟ ਕੀਤੇ, ਜਿਨ੍ਹਾਂ ਦੀ ਕੀਮਤ 100 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਹੈ, ਪਰ ਮਾਨਿਅਤਾ ਨੇ ਸਾਰੇ ਫਲੈਟਸ ਵਾਪਸ ਕਰ ਦਿੱਤੇ। ਇਹ ਜਾਣ ਕੇ ਲੋਕ ਹੈਰਾਨ ਨੇ ਕਿ ਅਖ਼ੀਰ ਮਾਨਿਅਤਾ ਨੇ ਅਜਿਹਾ ਕਿਉਂ ਕੀਤਾ?

ਸਪੀਕਰ ਸਾਹਮਣੇ ਢੀਂਡਸਾ ਹੋਇਆ ਗਰਮ! ਕਿਸਾਨਾਂ ਦੇ ਹੱਕ ‘ਚ ਲੈ ਗਿਆ ਸਟੈਂਡ! ਭਾਜਪਾ ਲੀਡਰਾਂ ਦੀ ਬੋਲਤੀ ਬੰਦ!

ਸੰਜੇ ਦੱਤ ਨੇ ਚਾਰ ਕਮਰੇ ਦੇ ਆਲੀਸ਼ਾਨ ਅਪਾਰਟਮੈਂਟ ‘ਚ ਪੈਸੇ ਲਗਾਏ ਹਨ। ਬਾਂਦਰਾਂ ਦੇ ਪਾਲੀ ਹਿੱਲ ਖੇਤਰ ‘ਚ ਸੰਜੇ ਦੱਤ ਨੇ ਪਤਨੀ ਲਈ ਇਹ ਘਰ ਖਰੀਦਿਆ ਹੈ। ਸੰਜੇ ਦੱਤ ਦੇ ਇਸ ਗਿਫ਼ਟ ਨੂੰ ਮਾਨਿਅਤਾ ਦੱਤ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਪਿਛਲੇ ਸਾਲ 23 ਦਸੰਬਰ ਨੂੰ ਸੰਜੇ ਨੇ ਫਲੈਟ ਮਾਨਿਅਤਾ ਨੂੰ ਗਿਫ਼ਟ ਕੀਤੇ ਸੀ। ਮਾਨਿਅਤਾ ਨੇ ਉਨ੍ਹਾਂ ਨੂੰ 29 ਦਸੰਬਰ ਨੂੰ ਵਾਪਸ ਕਰ ਦਿੱਤੇ।

ਸਿੰਘੂ ਬਾਰਡਰ ਤੋਂ ਲਾਪਤਾ ਹੋਏ ਨੌਜਵਾਨ ਦਾ ਮਿਲਿਆ ਸੁਰਾਗ | ਪੂਰੀ ਕਹਾਣੀ ਸੁਣਕੇ ਅੱਖਾਂ ਚੋਂ ਨਹੀਂ ਰੁਕਣੇ ਹੰਝੂ!

ਸੰਜੇ ਦੱਤ ਵਲੋਂ ਗਿਫ਼ਟ ਕੀਤੇ ਗਏ ਇਹ ਅਪਾਰਟਮੈਂਟ ਮੁੰਬਈ ਦੇ ਪਾਲੀ ਹਿੱਲ ‘ਚ ਸਥਿਤ ਇੰਪੀਰੀਅਲ ਇੰਪੀਰੀਅਲ ਬਿਲਡਿੰਗ ‘ਚ ਸੀ, ਜਿੱਥੇ ਹੋਰ ਵੀ ਕਈ ਬਾਲੀਵੁੱਡ ਸਿਤਾਰੇ ਰਹਿੰਦੇ ਹਨ। ਮੀਡਿਆ ਰਿਪੋਰਟ ਦੇ ਅਨੁਸਾਰ, 2 ਫਲੈਟਸ ਤੀਜ਼ੀ ਤੇ ਚੌਥੀ ਮੰਜਿਲ ਤੇ ਸਥਿਤ ਸਨ ਤਾਂ ਉੱਥੇ ਹੀ ਬਾਕੀ 2 ਫਲੈਟ ਬਿਲਡਿੰਗ ਦੀਆਂ 11ਵੀਂ ਅਤੇ 12ਵੀਂ ਮੰਜਿਲ ਤੇ ਸਥਿਤ ਸਨ। ਇਨ੍ਹਾਂ ਚਾਰਾਂ ਫਲੈਟਾਂ ਦਾ ਬਾਜ਼ਾਰ ਮੁੱਲ 100 ਕਰੋੜ ਰੁਪਏ ਤੋਂ ਵੱਧ ਸੀ। ਮਾਨਿਅਤਾ ਦੱਤ ਨੇ ਟੈਕਸ ਨਾਲ ਜੁੜੇ ਲੈਣ-ਦੇਣ ਕਾਰਨ ਫਲੈਟ ਵਾਪਸ ਕਰ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button