Breaking NewsD5 specialNewsPunjabTop News

ਸ੍ਰੀ ਚਮਕੌਰ ਸਾਹਿਬ ਵਿਖੇ ਥੀਮ ਪਾਰਕ ਦਾ ਉਦਘਾਟਨ ਭਲਕੇ

ਸ੍ਰੀ ਚਮਕੌਰ ਸਾਹਿਬ: ਨਵੇਂ ਬਣੇ ਥੀਮ ਪਾਰਕ ਦਾ ਉਦਘਾਟਨ19 ਨਵੰਬਰ ਯਾਨੀ ਕਿ ਭਲਕੇ ਕੀਤਾ ਜਾ ਰਿਹਾ ਹੈ।ਤਕਰੀਬਨ 1 ਦਹਾਕੇ ਤੋਂ ਵੱਧ ਸਮੇਂ ਵਿੱਚ ਥੀਮ ਪਾਰਕ ਤਿਆਰ ਹੋਇਆ ਹੈ।ਪੰਜਾਬ ਦੇ ਮੁੱਖ ਮੰਤਰੀ Charanjit Singh Channi ਤੇ ਪੰਜਾਬ ਦੇ ਰਾਜਪਾਲ Banwarilal Purohit ਇਸ ਪਾਰਕ ਦਾ ਉਦਘਾਟਨ ਕਰਨਗੇ।

ਸਰਕਾਰ ਦੀਆਂ ਮਾਰੂ ਨੀਤੀਆਂ ਕਰਕੇ ਸੜਕ ‘ਤੇ ਆਈ ਮਹਿਲਾ || D5 Channel Punjabi

ਆਖ਼ਿਰਕਾਰ Charanjit Channi ਵੱਲੋਂ ਸੁੱਖਾਂ ਸੁੱਖਦਿਆਂ ਉਹ ਦਿਨ ਕੱਲ ਆ ਹੀ ਗਿਆ ਜਦੋਂ ਥੀਮ ਪਾਰਕ ਜਨਤਾ ਨੂੰ ਸਮਰਪਿਤ ਹੋਵੇਗਾ ਅਤੇ ਇਸ ਵੇਲੇ ਪੰਜਾਬ ਸਰਕਾਰ ਭੱਬਾਂ ਭਾਰ ਹੋਈ ਪਈ ਹੈ।ਸ੍ਰੀ ਚਮਕੌਰ ਸਾਹਿਬ ਨੂੰ ਦੁਲਹਣ ਵਾਂਗ ਸਜਾਇਆ ਗਿਆ ਹੈ।Channi ਅਤੇ Purohit ਭਲਕੇ ਉਦਘਾਟਨ ਕਰਕੇ ਥੀਮ ਪਾਰਕ ਨੂੰ ਜਨਤਾ ਨੂੰ ਸਮਰਪਿਤ ਕਰ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button